ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਟਾਲਾ ਚ ਉਸ ਵੇਲੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇਕ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ। ਮਿਲੀ ਜਾਣਕਾਰੀ ਦੇ ਅਨੁਸਾਰ  ਪਲਾਸਟਿਕ ਦੀ ਤ੍ਰਿਪਾਲ ਚ ਲਾਸ਼ ਬੰਦ ਸੀ ਇਹਨਾਂ ਹੀ ਨਹੀਂ ਲਾਸ਼ ਦੀਆਂ ਦੋਵੇਂ ਬਾਹਾਂ ਵੱਢੀਆ ਹੋਈਆਂ ਸੀ ਤੇ ਨਾ ਹੀ ਲਾਸ਼ ਦਾ ਸਿਰ ਸੀ।

 

ਇਸ ਤਰ੍ਹਾਂ ਲਾਸ਼ ਦੇ ਬਰਾਮਦ ਹੋਣ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।  ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦੀ ਪਹਿਚਾਣ ਕਰਨ ਚ ਕਾਫੀ ਮੁਸ਼ਕਿਲਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

LEAVE A REPLY