LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
ty144590

Remedies to Increase Cow Milk: दूध पोषक तत्वों से भरपूर होता है. कुछ प्रजाति की गाय बहुत अधिक दुग्ध उत्पादन करती हैं, जबकि कुछ प्रजाति की गायों का दूध सामान्य स्तर का होता है. पहले लोग ऑक्सीटोसीन इंजेक्शन लगाकर दूध अधिक दोह लेते थे. लेकिन इसके बॉडी पर निगेटिव इफेक्ट और अन्य परेशानियों को देखते हुए इसकी बिक्री बैन कर दी गई है. विशेषज्ञों का कहना है कि गाय के दूध बढ़ाने के लिए किसी तरह की दवा या फिर इंजेक्शन की जरूरत नहीं है. साधारण नुस्खों को अपनाकर गाय के दूध दोहन की क्षमता बढ़ाई जा सकती है. आज हम ऐसे ही नुस्खों पर बात करते हैं, जिन्हें आजमाकर गाय के दूध की क्षमता को बढ़ाया जा सकता है. अगर आपकी गाय-भैंस के दूध देने की कम क्षमता के चलते आप परेशान है तो आपको चिंता करने की जरुत नहीं है. हम आपको ऐसा तरकी बताने जा रहे हैं जिससे आपके दुधारू  पशु के दूध देने की क्षमता में बढ़ोत्तरी होगी. विशेषज्ञों के मुताबिक भारत में दुधारू पशुओं के आहार पर कम ध्यान दिया जाता है. पशुओं को सर्वोत्तम आहार और चारा खिलाना चाहिए लेकिन भारत में इस ओर ध्यान नहीं दिया जाता। ऐसे में दूध देने वाले पशुओं को सही चारा और दाना उपलब्ध कराना बहुत जरूरी है. लोबिया, बरसीम और ल्यूसर्नजो गायें जो प्रतिदिन लगभग पांच किलोग्राम दूध देती हैं, उन्हें आवश्यक मात्रा में पैरा भूसा या कड़वी के साथ लगभग 30 किलोग्राम हरी बरसीम या लूरसन खिलाया जा सकता है. फिर अलग अनाज की कोई जरूरत नहीं रह जाती. सूखी घास आवश्यक मात्रा में उपलब्ध होने पर दूध उत्पादन के लिए हरी बरसीम, लूसर्न या लोबिया ही पशुओं को खिलानी चाहिए. गर्भवती गाय का आहारगर्भवती पशुओं को अधिक पोषक तत्वों की आवश्यकता होती है। गर्भावस्था के छह महीने के बाद भ्रूण के विकास की गति बढ़ जाती है, इसलिए गर्भावस्था के आखिरी तीन महीनों में आहार से अतिरिक्त पोषक तत्वों की आपूर्ति करना आवश्यक होता है. अतः यदि तीन माह के अन्दर हरा चारा उपलब्ध हो तो 10-15 किलोग्राम हरे चारे के साथ 30-50 ग्राम खनिज लवण तथा 30 ग्राम सादा नमक दें। गर्भवती गाय को बच्चा देने से लगभग 15 दिन पहले 2-2.5 किलो दाना दें. विटामिन भी है जरूरीब्याने से पहले गाय को पका हुआ दलिया और गुड़ खिलाना चाहिए। साथ ही कुछ दिनों तक गेहूं का चापर/ज्वार/गेहूं का दलिया, मीठा तेल आदि भी देना चाहिए. बच्चे के जन्म के कुछ दिन बाद से ही आहार कम मात्रा में देना शुरू कर देना चाहिए और लगभग दो सप्ताह में आहार की पूरी मात्रा देनी चाहिए.

congres

ਬਲਜਿੰਦਰ ਸਿੰਘ ਮਹੰਤ, ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਸਿਰ ਉਤੇ ਹਨ। ਇਸ ਵਿਚਾਲੇ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਪਾਰਟੀ ਨੂੰ ਅਜਿਹਾ ਝਟਕਾ ਲੱਗਾ ਹੈ ਕਿ ਇਸ ਨਾਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਲੜਨਾ ਹੀ ਭਾਰੀ ਪੈ ਸਕਦਾ ਹੈ। ਦਰਅਸਲ, ਇਨਕਮ ਟੈਕਸ ਵਿਭਾਗ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਪਾਰਟੀ ਤੋਂ 1700 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਦਾ ਡਿਮਾਂਡ ਨੋਟਿਸ ਸਾਲ 2017-18 ਤੋਂ 2020-21 ਲਈ ਹੈ। 1700 ਕਰੋੜ ਰੁਪਏ ਦੀ ਰਕਮ ਵਿੱਚ ਜੁਰਮਾਨਾ ਅਤੇ ਵਿਆਜ ਸ਼ਾਮਲ ਹੈ। ਇਹ ਨੋਟਿਸ ਸਾਲ 2017-18 ਤੋਂ 2020-21 ਲਈ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਵੀ ਕਾਂਗਰਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਕਾਂਗਰਸ ਨੇ 2017-18 ਤੋਂ 2020-21 ਤੱਕ ਟੈਕਸ ਇਕੱਠਾ ਕਰਨ ਲਈ ਨੋਟਿਸ ਭੇਜਣ ਦਾ ਵਿਰੋਧ ਕਰਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।ਦੱਸਦੇਈਏ ਕਿ ਕਾਂਗਰਸ ਪਾਰਟੀ ਲਈ ਇਹ ਪਹਿਲੀ ਮੁਸ਼ਕਲ ਨਹੀਂ ਹੈ ਜੋ ਸਾਹਮਣੇ ਆਈ ਹੈ। ਬੀਤੇ ਕੁਝ ਦਿਨਾਂ ਤੋਂ ਅਜਿਹੀਆਂ ਕਈ ਸਰਗਰਮੀਆਂ ਹੋਈਆਂ ਜਿਨ੍ਹਾਂ ਕਰ ਕੇ ਪਾਰਟੀ ਮੁਸ਼ਕਲ ਵਿਚ ਜਾਂਦੀ ਦਿਖਾਈ ਦਿੱਤੀ। ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਸੁਪ੍ਰੀਆ ਸ਼੍ਰੀਨੇਤ ਬੀਤੇ ਦਿਨੀਂ ਮੁਸ਼ਕਲਾਂ ਵਿਚ ਘਿਰ ਗਈ, ਜਦੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੰਗਨਾ ਰਣੌਤ ਦੀ ਫੋਟੋ ਅਪਲੋਡ ਕਰ ਕੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਵਿਚਾਲੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਪੰਜਾਬ ਵਿਚ ਵੀ ਕਾਂਗਰਸ ਪੂਰੀ ਤਰ੍ਹਾਂ ਬਿਖਰੀ ਪਈ ਹੈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੁਸ਼ੀਲ ਰਿੰਕੂ ਅਤੇ ਰਵਨੀਤ ਬਿੱਟੂ ਜਿਹੇ ਸੀਨੀਅਰ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ ਵਿਚ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿਚ ਕਿਵੇਂ ਆਪਣੇ ਆਪ ਨੂੰ ਬਣਾਈ ਰੱਖੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ।

ty1450

CM Bhagwant Mann Daughter Name: पंजाब के मुख्यमंत्री भगवंत मान के घर कल बेटी ने जन्म लिया. हाल ही भगवंत मान शुक्रवार को अपनी नवजात बच्ची के साथ अपने आवास पर पहुंचे. मुख्यमंत्री भगवंत मान ने कहा कि 'आज मेरे परिवार के लिए बहुत बड़ा दिन है. बता दें सीएम भगवंत मान ने नवजात बेटी का नाम "नियामत कौर" रखा है. फूलों और ढोल-नगाड़ों से स्वागत किया गया मोहाली के फेज-8 अस्पताल से मुख्यमंत्री के परिवार का काफिला पंजाब के मुख्यमंत्री के आवास चंडीगढ़ के लिए रवाना हुआ. इस मौके पर काफिले में कई गाड़ियां शामिल थीं. वहां कड़ी सुरक्षा थी. मुख्यमंत्री ने बेटी को अपने हाथों में लिया और पूरे रास्ते उसे पकड़े रखा. सीएम आवास पर पहुंचते ही सीएम भगवंत और उनकी पत्नी कार से उतरे. इस दौरान वहां उनका स्वागत किया गया.घर पर पुष्पवर्षा और ढोल-नगाड़ों से बेटी और पत्नी का स्वागत किया गया.  कल सीएम भगवंत मान (CM Bhagwant Mann) ने ट्वीट कर यह जानकारी दी। ट्वीट में लिखा था कि भगवान ने बेटी पर आशीर्वाद दिया है.. मां और बच्ची दोनों स्वस्थ हैं..  इस से पहले सीएम भगवंत मान ने लुधियाना में आयोजित राज्य स्तरीय कार्यक्रम में अपनी निजी खुशी साझा करते हुए कहा था कि मार्च में मेरे घर खुशियां आने वाली हैं. पत्नी 7 माह की गर्भवती है. मैं बताना चाहूंगी कि हम नहीं जानते कि हमारे यहां लड़का होगा या लड़की। जो भी आए, स्वस्थ होकर आए. यही  प्रार्थना है....

sgpc11

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੱਜ ਜਨਰਲ ਇਜਲਾਸ 2024-25 ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਰਵਾਇਆ ਗਿਆ। ਇਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ 2024-25 ਪੇਸ਼ ਕੀਤਾ ਗਿਆ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਬਜਟ ਉਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਹ ਬਜਟ 12 ਅਰਬ 60 ਕਰੋੜ 97 ਲੱਖ 32 ਹਜ਼ਾਰ ਦਾ ਹੈ। ਇਸ ਸਾਲ ਦੇ ਬਜਟ ਵਿੱਚ ਤਨਖਾਹਾਂ ਉੱਪਰ 5 ਅਰਬ 33 ਕਰੋੜ 14 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ, ਜੋ ਕੁੱਲ ਬਜਟ ਦੇ ਖਰਚ ਦਾ 42% ਤੋਂ ਵੱਧ ਬਣਦਾ ਹੈ।  ਇਸ ਤੋਂ ਇਲਾਵਾ, ਬਜਟ ਵਿਚ ਧਰਮ ਅਰਥ ਫੰਡ ਨੂੰ ਮਰੀਜ਼ਾਂ ਦੀ ਸਹਾਇਤਾ, ਪੱਛੜੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਆਰਥਿਕ ਤੌਰ 'ਤੇ ਪੱਛੜੇ ਵਿਅਕਤੀਆਂ ਦੀ ਸਹਾਇਤਾ ਲਈ 3 ਕਰੋੜ 20 ਲੱਖ ਰੁਪਏ ਅਲਾਟ ਕੀਤੇ ਗਏ ਹਨ। 30 ਲੱਖ ਰੁਪਏ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਕੇਸਾਂ ਵਿੱਚ ਕਾਨੂੰਨੀ ਖਰਚਿਆਂ ਲਈ ਰੱਖੇ ਗਏ ਹਨ, ਨਾਲ ਹੀ ਜਨਰਲ ਬੋਰਡ ਫੰਡ ਵਿੱਚ 1 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸ਼ਹੀਦ ਅਤੇ ਜ਼ਖਮੀ ਸਿੰਘਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸ਼ਹੀਦੀ ਫੰਡ ਲਈ 10 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਵੱਖ-ਵੱਖ ਉਦੇਸ਼ਾਂ ਲਈ 80 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਜੇਲ੍ਹਾਂ ਵਿੱਚ ਬੰਦ ਸਿੰਘਾਂ ਲਈ ਸਨਮਾਨ ਭੱਤਾ ਦੇਣ ਲਈ 40 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਿੱਚ ਪੜ੍ਹੇ ਇਹ ਮਤੇ  (1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਅੱਜ ਦੇ ਇਜਲਾਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪੜ੍ਹਿਆ ਗਿਆ। ਧਾਮੀ ਨੇ ਕਿਹਾ ਕਿ ਇਜਲਾਸ ਮਹਿਸੂਸ ਕਰਦਾ ਨੂੰ ਸਿੱਖਰਕਾਰਾਂ ਵੱਲੋਂ ਸਿੱਖ ਬੰਦੀਆਂ ਨਾਲ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰ ਕੇ ਅਨਿਆਂ ਕੀਤਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਨੇ ਉਮਰ ਕੈਦ ਤੋਂ ਵੀ ਦੁਗਣੀਆਂ ਸਜ਼ਾਵਾਂ ਸੰਵਿਧਾਨ ਦੇ ਦਾਇਰੇ ਅੰਦਰ ਰਹਿ ਕੇ ਭੁਗਤ ਲਈਆਂ ਹਨ। ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਨਾ ਕੇਵਲ ਬੰਦੀ ਸਿੱਖਾਂ ਨੂੰ ਨਿਆਂ ਦੇ ਰਾਹ ਵਿਚ ਅੜਿੱਕਾ ਹੈ, ਬਲਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਮਾਣ-ਸਤਿਕਾਰ ਪ੍ਰਤੀ ਗੈਰ-ਸੰਜੀਦਾ ਪਹੁੰਚ ਵੀ ਹੈ। ਭਾਰਤ ਦੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਜਾਲਮ ਮੁਗਲ ਹਕੂਮਤ ਦਾ ਵੀ ਹੰਕਾਰ ਤੋੜਨ ਵਾਲਾ ਰਿਹਾ ਹੈ ਅਤੇ ਇਥੇ ਵੱਡੇ-ਵੱਡੇ ਹੁਕਮਰਾਨ ਅਤੇ ਮਹਾਰਾਜੇ ਵੀ ਝੁਕਦੇ ਰਹੇ ਹਨ। ਕੇਂਦਰ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਿਆਂ ਬੰਦੀ ਸਿੰਘਾਂ ਦੇ ਮਾਮਲੇ 'ਤੇ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲ੍ਹੇ ਅਤੇ ਸਿੱਖ ਕੌਮ ਨੂੰ ਸੰਘਰਸ਼ ਦੇ ਰਾਹ 'ਤੇ ਤੁਰਨ ਲਈ ਮਜਬੂਰ ਨਾ ਕਰੇ। (2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਸਾਲ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਪੈਰੋਕਾਰ ਹਨੀਪ੍ਰੀਤ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਪੰਜਾਬ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ 'ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਖਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇ। ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਚੋਂ ਪੰਜਾਬ ਸਰਕਾਰ ਅਦਾਲਤੀ ਪ੍ਰਕਿਰਿਆ ਰਾਹੀਂ ਹਿਰਾਸਤ ਵਿਚ ਲਵੇ ਅਤੇ ਇਸ ਦੇ ਨਾਲ ਹੀ ਹਨੀਪ੍ਰੀਤ ਨੂੰ ਤੁਰੰਤ ਹੀ ਗ੍ਰਿਫ਼ਤਾਰ ਕੀਤਾ ਜਾਵੇ। ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਬੇਹੱਦ ਸੰਜੀਦਾ ਮੁੱਦਾ ਹੈ, ਜਿਸ ਵਿਚ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੇ। (3) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਦੇਸ਼ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਾ ਹੈ। ਦੁੱਖ ਦੀ ਗੱਲ ਹੈ ਕਿ ਦੇਸ਼ ਦੁਨੀਆ ਦੇ ਅੰਨਦਾਤਾ ਵਜੋਂ ਜਾਣੇ ਜਾਂਦੇ ਕਿਸਾਨਾਂ ਨਾਲ ਸਰਕਾਰਾਂ ਧੱਕੇਸ਼ਾਹੀ ਕਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਕਰੜੇ ਸੰਘਰਸ਼ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਅੰਨ੍ਹੇਵਾਹ ਤਸ਼ੱਦਦ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਗਿਆ, ਜਿਸ ਵਿਚ ਇਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਅਤੇ ਸੈਂਕੜੇ ਕਿਸਾਨ ਜ਼ਖ਼ਮੀ ਹੋਏ। ਕੇਂਦਰ ਸਰਕਾਰ ਦੀ ਸ਼ਹਿ 'ਤੇ ਜਿਥੇ ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਾਂ ਲਗਾਈਆਂ ਗਈਆਂ, ਵੱਡੀ ਗਿਣਤੀ ਵਿਚ ਰਬੜ ਦੀਆਂ ਗੋਲੀਆਂ ਚਲਾਈਆਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕੀਤਾ ਗਿਆ, ਉਥੇ ਹੀ ਪੰਜਾਬ ਦੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਰਵੱਈਆ ਵੀ ਕਿਸਾਨ ਵਿਰੋਧੀ ਸਾਬਤ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਇਹ ਜਰਨਲ ਇਜਲਾਸ ਇਹ ਮਹਿਸੂਸ ਕਰਦਾ ਹੈ ਕਿ ਭਾਰਤ ਸਰਕਾਰ ਦਾ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਵਤੀਰਾ ਠੀਕ ਨਹੀਂ ਹੈ। ਭਾਰਤ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਮਾਰੇ ਗਏ ਨੌਜੁਆਨ ਸਮੇਤ ਤਸ਼ੱਦਦ ਦਾ ਸ਼ਿਕਾਰ ਹੋਏ ਫੱਟੜ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। (4) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਸਿੱਖ ਕੌਮ ਦੀਆਂ ਸੰਸਥਾਵਾਂ ਵਿਚ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਜਨਰਲ ਇਜਲਾਸ ਸਖ਼ਤ ਤਾੜਨਾ ਕਰਦਾ ਹੈ ਕਿ ਸਰਕਾਰਾਂ ਸਿੱਖ ਸੰਸਥਾਵਾਂ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਬਾਜ ਆਉਣ। ਸਿੱਖਾਂ ਨੇ ਨਾ ਕਦੇ ਪੁਰਾਤਨ ਸਮੇਂ ਅੰਦਰ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਸਰਕਾਰ ਦਖ਼ਲ ਬਰਦਾਸ਼ਤ ਕੀਤਾ ਹੈ ਅਤੇ ਨਾ ਹੀ ਹੁਣ ਕੀਤਾ ਜਾਵੇਗਾ। (5) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਜਨਰਲ ਇਜਲਾਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੰਘਾਂ 'ਤੇ ਲਗਾਈ ਗਈ ਐਨਐਸਏ ਵਿੱਚ ਇੱਕ ਸਾਲ ਦਾ ਹੋਰ ਵਾਧਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਜਨਰਲ ਇਜਲਾਸ ਮਹਿਸੂਸ ਕਰਦਾ ਹੈ ਕਿ ...

cm maan22

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਤੇ ਪਤਨੀ ਡਾ. ਗੁਰਪ੍ਰੀਤ ਕੌਰ ਘਰ ਧੀ ਨੇ ਜਨਮ ਲਿਆ। ਅੱਜ ਜੱਚਾ-ਬੱਚਾ ਨੂੰ ਫੋਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੀਐਮ ਮਾਨ ਆਪਣੀ ਧੀ ਨੂੰ ਚੁੱਕ ਕੇ ਹਸਪਤਾਲ ਤੋਂ ਘਰ ਪੁੱਜੇ ਹਨ। ਦੱਸ ਦਈਏ ਕਿ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਭਗਵੰਤ ਮਾਨ ਅਤੇ ਉਸ ਦੀ ਮਾਂ ਰਾਤ ਭਰ ਫੋਰਟਿਸ ਹਸਪਤਾਲ ਵਿੱਚ ਰਹੇ ਤੇ ਅੱਜ ਸਵੇਰੇ ਮੁੱਖ ਮੰਤਰੀ ਦੀ ਭੈਣ ਤੇ ਪਰਿਵਾਰ ਦੇ ਹੋਰ ਜੀਅ ਤੇ ਕੁਝ ਰਿਸ਼ਤੇਦਾਰ ਵੀ ਹਸਪਤਾਲ ਵਿੱਚ ਪਹੁੰਚੇ। ਉਨ੍ਹ੍ਹਾਂ ਨੇ ਨਵਜੰਮੀ ਬੱਚੀ ਦਾ ਨਾਂ ਨਿਆਮਤ ਕੌਰ ਰੱਖਿਆ ਹੈ।

ty121200

Ferozepur News: फिरोजपुर में लूट की वारदातें इतनी बढ़ गई हैं कि अब बुजुर्गों का जीना मुश्किल हो गया है. आज पंजाब के फिरोजपुर जिले से ताजा मामला सामने आया है.  दरअसल ये घटना फिरोजपुर छावनी के संत लाल रोड की है. सोशल मीडिया पर वायरल हो रहे वीडियो में नजर आ रहा है कि एक बुजुर्ग दंपत्ति सड़क पर अपनी कार के पास खड़े हैं. तभी एक्टिवा पर दो युवक आते हैं और वह महिला से लूटपाट करने की कोशिश करते हैं, लेकिन महिला का दुपट्टा उसके हाथ में फंस जाता है, जिससे वह सड़क पर गिर जाती है और गंभीर रूप से घायल हो जाती है. सीसीटीवी में कैद पूरी घटनाइसके बाद महिला को इलाज के लिए फिरोजपुर के एक निजी अस्पताल में भर्ती कराया गया है, जहां उसका इलाज चल रहा है, लेकिन इस वीडियो ने एक बार फिर पुलिस प्रशासन पर बड़े सवाल खड़े कर दिए हैं. पुलिस डकैतियों पर कार्रवाई क्यों नहीं कर रही है? इस पूरी घटना का सीसीटीवी भी सामने आया है.बता दें इससे पहले पंजाब के अजनाला शहर में फिल्मी अंदाज में एक किराना व्यापारी के घर से लाखों रुपये की नकदी और आभूषणों की डकैती की खबर सामने आई है.

ty1112

Kejriwal Ko Ashirwad Campaign: जेल में बंद दिल्ली के मुख्यमंत्री अरविंद केजरीवाल की मुसीबत कम होने का नाम नहीं ले रही है. कोर्ट ने गुरुवार को अरविंद केजरीवाल की ईडी हिरासत एक अप्रैल तक बढ़ा दी है. वहीं अरविंद केजरीवाल की गिरफ्तारी को लेकर आम आदमी पार्टी के नेता और कार्यकर्ता सड़क पर विरोध प्रदर्शन कर रहे हैं. वहीं अरविंद केजरीवाल की पत्नी सुनीता केजरीवाल प्रेस कॉन्फ्रेंस के जरिए केजरीवाल की गिरफ्तारी के मुद्दे को मीडिया के सामने अपनी बात रख रही है. जेल में बंद दिल्ली के मुख्यमंत्री अरविंद केजरीवाल (CM Arvind Kejriwal) की पत्नी सुनीता केजरीवाल ने कहा कि उन्होंने कोर्ट के सामने जो कुछ भी कहा, उसके लिए बहुत साहस की जरूरत थी. मैं पिछले 30 साल से उनके साथ हूं. उनके शरीर के कण-कण में देशभक्ति विद्यमान है. आज फिर एक प्रेस कॉन्फ्रेंस में सुनीता ने अपने पति को संदेश भेजने के लिए लोगों के लिए एक व्हाट्सएप नंबर (WhatsApp कैंपेन केजरीवाल को आशीर्वाद) जारी किया है. आपको बता दें कि कोर्ट ने अपने आदेश में सुनीता केजरीवाल को अपने पति अरविंद केजरीवाल से मिलने की इजाजत दे दी है. इसी बीच सुनीता ने कहा कि आपने अरविंद केजरीवाल को अपना भाई, बेटा कहा है. क्या आप इस लड़ाई में अपने भाई और बेटे का साथ नहीं देंगे? मैं आपको एक व्हाट्सएप नंबर (8297324624) दे रही हूं. आज से हम 'केजरीवाल को आशीर्वाद' (WhatsApp Abhiyan Kejriwal ko Ashirwad) नाम से एक अभियान शुरू कर रहे हैं. आप अपने अरविंद को इस व्हाट्सएप नंबर पर आशीर्वाद भेज सकते हैं... आपका हर संदेश उन तक पहुंच जाएगा. केजरीवाल को कोर्ट से राहत नहीं मिलीआपको बता दें कि गुरुवार को अरविंद केजरीवाल को राउज एवेन्यू कोर्ट से राहत नहीं मिली. कोर्ट ने ED की रिमांड 4 दिन के लिए बढ़ा दी, अब वह 1 अप्रैल तक ED की हिरासत में रहेंगे. इस सुनवाई के दौरान रिमांड बढ़ाने की मांग करते हुए जांच एजेंसी के वकील ने कहा कि मुख्यमंत्री जांच में सहयोग नहीं कर रहे हैं. सीएम को इस मामले में शामिल कुछ अन्य लोगों का सामना करना होगा....

hoshiarpur crime2

Firing In Mahilpur: ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕਸਬਾ ਮਾਹਿਲਪੁਰ ਦੇ ਮੁੱਖ ਚੌਕ 'ਤੇ ਚਾਰ-ਪੰਜ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ। ਹਮਲਾਵਰਾਂ ਨੇ ਨੌਜਵਾਨ ਨੂੰ ਪਹਿਲਾਂ ਮੁੱਖ ਚੌਕ 'ਚ ਘੇਰਿਆ ਸੀ ਪਰ ਨੌਜਵਾਨ ਕਿਸੇ ਤਰ੍ਹਾਂ ਜਾਨ ਬਚਾਉਣ ਲਈ ਭੱਜ ਕੇ ਇਕ ਦੁਕਾਨ 'ਚ ਦਾਖਲ ਹੋ ਗਿਆ ਸੀ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਦੁਕਾਨ 'ਚ ਜਾ ਕੇ ਉਸ 'ਤੇ ਗੋਲੀ ਚਲਾ ਦਿੱਤੀ। ਛਾਤੀ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਕਤਲ ਗੈਂਗਵਾਰ ਦਾ ਨਤੀਜਾ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਮਾਹਿਲਪੁਰ ਵਾਸੀ ਸੰਦੀਪ ਉਰਫ਼ ਸੰਨੀ ਨੂੰ ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ ਵਿੱਚ ਦੋ ਮੋਟਰਸਾਈਕਲਾਂ ’ਤੇ ਆਏ ਚਾਰ-ਪੰਜ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਕੇ ਜ਼ੀਰੋ ਬੇਕਰੀ ਨਾਮਕ ਦੁਕਾਨ ਵਿੱਚ ਦਾਖ਼ਲ ਹੋ ਗਿਆ।ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਵੀ ਸੰਨੀ ਦਾ ਪਿੱਛਾ ਕੀਤਾ ਅਤੇ ਦੁਕਾਨ ਦੇ ਅੰਦਰ ਜਾ ਕੇ ਸੰਨੀ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸੰਨੀ ਭਾਰਦਵਾਜ ਦੀ ਛਾਤੀ ਵਿੱਚ ਲੱਗੀ। ਲੋਕਾਂ ਨੇ ਉਸ...

ty2345l

CM Bhagwant Mann tweet on Good Friday : गुड फ्राइडे ईसाई समुदाय के लिए बेहद खास त्योहार है. इसे शोक दिवस के रूप में भी मनाया जाता है. गुड फ्राइडे को ग्रेट फ्राइडे, ब्लैक फ्राइडे या होली फ्राइडे के नाम से भी जाना जाता है. ऐसा माना जाता है कि प्रभु यीशु ने मानवता की रक्षा के लिए अपने प्राणों का बलिदान दिया था. मुख्यमंत्री भगवंत मान का ट्वीटहाल ही में पंजाब के मुख्यमंत्री भगवंत मान ने ट्वीट किया कि गुड फ्राइडे (Good Friday 2024) के शुभ अवसर पर, आइए हम सभी सत्य की रक्षा के लिए ईसा मसीह द्वारा दिए गए महान बलिदान को याद करें... आइए उनके मार्ग पर चलने का संकल्प लें. दरअसल, यहूदी शासकों ने यीशु को शारीरिक और मानसिक रूप से प्रताड़ित किया था और सूली पर चढ़ा दिया था. जिस दिन यीशु को सूली पर चढ़ाया गया था उस दिन शुक्रवार था.इसलिए इस दिन को गुड फ्राइडे (Good Friday 2024) के नाम से जाना जाता है. इस वजह से ईसाई गुड फ्राइडे के दिन प्रभु यीशु के बलिदान को याद करते हैं. इसी वजह से ईसाई धर्म को मानने वाले लोग गुड फ्राइडे (Good Friday 2024) को ब्लैक डे के रूप में मनाते हैं. हालांकि, यह भी कहा जाता है कि इस घटना के तीन दिन बाद ईस्टर रविवार को प्रभु यीशु पुनर्जीवित हो गए थे. गुड फ्राइडे (Good Friday 2024) पर ईसाई उपवास करते हैं. वह प्रभु यीशु के बलिदान को भी याद करते हैं.  ...

ty2311

SGPC Budget 2024-25: एसजीपीसी(SGPC) की आज 2024-25 के लिए वार्षिक बजट बैठक है. एसजीपीसी 2024-25 की वार्षिक बजट जर्नल मीटिंग दोपहर 1 बजे तेजा सिंह सामरी हॉल में होगी. आम बजट बैठक श्री गुरु ग्रंथ साहिब की मौजूदगी में होगी, इस मौके पर शिरोमणि गुरुद्वारा प्रबंधक कमेटी के पदाधिकारी और सदस्य मौजूद रहेंगे. यह फैसला कल शिरोमणि कमेटी कार्यालय में वकील हरजिंदर सिंह धामी के नेतृत्व में हुई आंतरिक कमेटी की बैठक के दौरान लिया गया. उन्होंने कहा कि शिरोमणि कमेटी ने सिख युवाओं को पीसीएस न्यायपालिका के लिए तैयार करने के लिए एक अकादमी स्थापित करने का भी निर्णय लिया है. यह न्यायिक अकादमी जत्थेदार गुरचरण सिंह टोहरा इंस्टीट्यूट, बहादुरगढ़, पटियाला में स्थापित की जाएगी, जिसमें एसजीपीसी प्रतियोगी परीक्षा की तैयारी के साथ-साथ आवास और भोजन की व्यवस्था करेगी. बता दें पिछले साल 2023-24 में 11 अरब 38 करोड़ 14 लाख रुपये का बजट पारित किया गया था. इस मौके पर शिरोमणि कमेटी द्वारा पिछले समय में किए गए पंथक व जन कल्याण कार्यों की पड़ताल भी साझा की जाएगी. बैठक के बाद शिरोमणि गुरुद्वारा प्रबंधक कमेटी के अध्यक्ष एडवोकेट हरजिंदर सिंह धामी प्रेस कॉन्फ्रेंस कर मीडिया को जानकारी देंगे.