ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 24 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 47 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 16 ਲੱਖ 95 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 66,999  ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 942 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 23,96,638 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 47,033 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 16,95,982 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,53,622 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1050, ਠੀਕ ਹੋਏ -829, ਮੌਤਾਂ-21

ਆਂਧਰਾ ਪ੍ਰਦੇਸ਼- ਐਕਟਿਵ ਕੇਸ -90425, ਠੀਕ ਹੋਏ-161425, ਮੌਤਾਂ-2296

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -768, ਠੀਕ ਹੋਏ-1659, ਮੌਤਾਂ-3

ਅਸਾਮ- ਐਕਟਿਵ ਕੇਸ-21629, ਠੀਕ ਹੋਏ-47209 ਮੌਤਾਂ-161

ਬਿਹਾਰ- ਐਕਟਿਵ ਕੇਸ-30119, ਠੀਕ ਹੋਏ-59,786, ਮੌਤਾਂ-416

ਚੰਡੀਗੜ੍ਹ- ਐਕਟਿਵ ਕੇਸ -702, ਠੀਕ ਹੋਏ-1023, ਮੌਤਾਂ-26

ਛੱਤੀਸਗੜ੍ਹ – ਐਕਟਿਵ ਕੇਸ – 3881, ਠੀਕ ਹੋਏ–9508, ਮੌਤਾਂ –109

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -446, ਠੀਕ ਹੋਏ-1248, ਮੌਤਾਂ-2

ਦਿੱਲੀ- ਐਕਟਿਵ ਕੇਸ -10946, ਠੀਕ ਹੋਏ-133,405, ਮੌਤਾਂ-4153

ਗੋਆ- ਐਕਟਿਵ ਕੇਸ -3194, ਠੀਕ ਹੋਏ-6641, ਮੌਤਾਂ-89

ਗੁਜਰਾਤ- ਐਕਟਿਵ ਕੇਸ -14184, ਠੀਕ ਹੋਏ-57,421, ਮੌਤਾਂ-2713

ਹਰਿਆਣਾ- ਐਕਟਿਵ ਕੇਸ -6827, ਠੀਕ ਹੋਏ-36,694, ਮੌਤਾਂ-503

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1256, ਠੀਕ ਹੋਏ-2362, ਮੌਤਾਂ-18

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7392, ਠੀਕ ਹੋਏ-18,523, ਮੌਤਾਂ-498

ਝਾਰਖੰਡ – ਐਕਟਿਵ ਕੇਸ -8731, ਠੀਕ ਹੋਏ-10815, ਮੌਤਾਂ-197

ਕਰਨਾਟਕ- ਐਕਟਿਵ ਕੇਸ -80351, ਠੀਕ ਹੋਏ-11,2633, ਮੌਤਾਂ-3510

ਕੇਰਲ- ਐਕਟਿਵ ਕੇਸ-13096, ਠੀਕ ਹੋਏ-24,922, ਮੌਤਾਂ-126

ਲੱਦਾਖ- ਐਕਟਿਵ ਕੇਸ -528, ਠੀਕ ਹੋਏ-1274, ਮੌਤਾਂ-9

ਮੱਧ ਪ੍ਰਦੇਸ਼- ਐਕਟਿਵ ਕੇਸ-9317, ਠੀਕ ਹੋਏ-31239, ਮੌਤਾਂ-1048

ਮਹਾਰਾਸ਼ਟਰ- ਐਕਟਿਵ ਕੇਸ -147820, ਠੀਕ ਹੋਏ-381843, ਮੌਤਾਂ-18650

ਮਨੀਪੁਰ- ਐਕਟਿਵ ਕੇਸ -1739, ਠੀਕ ਹੋਏ-2231, ਮੌਤਾਂ-12

ਮੇਘਾਲਿਆ- ਐਕਟਿਵ ਕੇਸ-656, ਠੀਕ ਹੋਏ-517, ਮੌਤਾਂ-6

ਮਿਜ਼ੋਰਮ- ਐਕਟਿਵ ਕੇਸ-319, ਠੀਕ ਹੋਏ-330, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1997, ਠੀਕ ਹੋਏ-1113, ਮੌਤਾਂ-8

ਉੜੀਸਾ- ਐਕਟਿਵ ਕੇਸ-13888, ਠੀਕ ਹੋਏ-36479, ਮੌਤਾਂ-305

ਪਡੂਚੇਰੀ- ਐਕਟਿਵ ਕੇਸ-2609, ਠੀਕ ਹੋਏ-3676, ਮੌਤਾਂ-96

ਪੰਜਾਬ – ਐਕਟਿਵ ਕੇਸ-9022, ਠੀਕ ਹੋਏ-17212, ਮੌਤਾਂ-675

ਰਾਜਸਥਾਨ- ਐਕਟਿਵ ਕੇਸ -13630, ਠੀਕ ਹੋਏ-41,648, ਮੌਤਾਂ-822

ਸਿੱਕਮ- ਐਕਟਿਵ ਕੇਸ-379, ਠੀਕ ਹੋਏ-550, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -52929, ਠੀਕ ਹੋਏ-256313, ਮੌਤਾਂ-5278

ਤੇਲੰਗਾਨਾ- ਐਕਟਿਵ ਕੇਸ-22736, ਠੀਕ ਹੋਏ-63,074, ਮੌਤਾਂ-665

ਤ੍ਰਿਪੁਰਾ- ਐਕਟਿਵ ਕੇਸ-1647, ਠੀਕ ਹੋਏ-4912, ਮੌਤਾਂ-44

ਉੱਤਰਾਖੰਡ- ਐਕਟਿਵ ਕੇਸ-4059,ਠੀਕ ਹੋਏ-6687, ਮੌਤਾਂ-140

ਉੱਤਰ ਪ੍ਰਦੇਸ਼- ਐਕਟਿਵ ਕੇਸ- 49347, ਠੀਕ ਹੋਏ-84,661, ਮੌਤਾਂ-2230

ਪੱਛਮੀ ਬੰਗਾਲ- ਐਕਟਿਵ ਕੇਸ-26003, ਠੀਕ ਹੋਏ-76,120, ਮੌਤਾਂ-2203

LEAVE A REPLY