ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿੱਚੋਂ ਹਰ ਦਿਨ ਰਿਕਾਰਡ ਤੋੜ ਮਾਮਲਿਆਂ ਦਾ ਸਾਹਮਣੇ ਆਉਣ ਜਾਰੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 5 ਲੱਖ 28 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 16 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 3 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 19,906 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 410 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5,28,859 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 16,095 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,09,713 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,023,051 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 72, ਠੀਕ ਹੋਏ -43, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-12285, ਠੀਕ ਹੋਏ-5480, ਮੌਤਾਂ-157

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-177, ਠੀਕ ਹੋਏ-54, ਮੌਤਾਂ-1

ਅਸਾਮ- ਕੁੱਲ ਕੇਸ-6816, ਠੀਕ ਹੋਏ-4500, ਮੌਤਾਂ-9

ਬਿਹਾਰ- ਕੁੱਲ ਕੇਸ-8931, ਠੀਕ ਹੋਏ-6843, ਮੌਤਾਂ-59

ਚੰਡੀਗੜ੍ਹ-ਕੁੱਲ ਕੇਸ-428, ਠੀਕ ਹੋਏ-335, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2545, ਠੀਕ ਹੋਏ–1914, ਮੌਤਾਂ –13

ਦਾਦਰਾ ਨਗਰ ਹਵੇਲੀ- ਕੁੱਲ ਕੇਸ-177, ਠੀਕ ਹੋਏ-55, ਮੌਤਾਂ-0

ਦਿੱਲੀ- ਕੁੱਲ ਕੇਸ-80188, ਠੀਕ ਹੋਏ-49301, ਮੌਤਾਂ-2558

ਗੋਆ- ਕੁੱਲ ਕੇਸ-1128, ਠੀਕ ਹੋਏ-420, ਮੌਤਾਂ-2

ਗੁਜਰਾਤ- ਕੁੱਲ ਕੇਸ-30709, ਠੀਕ ਹੋਏ-22409, ਮੌਤਾਂ-1789

ਹਰਿਆਣਾ- ਕੁੱਲ ਕੇਸ-13427, ਠੀਕ ਹੋਏ-8472, ਮੌਤਾਂ-218

ਹਿਮਾਚਲ ਪ੍ਰਦੇਸ਼- ਕੁੱਲ ਕੇਸ-894, ਠੀਕ ਹੋਏ-509, ਮੌਤਾਂ-9

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6966, ਠੀਕ ਹੋਏ-4225, ਮੌਤਾਂ-93

ਝਾਰਖੰਡ – ਕੁੱਲ ਕੇਸ-2339, ਠੀਕ ਹੋਏ-1724, ਮੌਤਾਂ-12

ਕਰਨਾਟਕ- ਕੁੱਲ ਕੇਸ-11923, ਠੀਕ ਹੋਏ-7287, ਮੌਤਾਂ-191

ਕੇਰਲ- ਕੁੱਲ ਕੇਸ-4071 ਠੀਕ ਹੋਏ-2110, ਮੌਤਾਂ-22

ਲੱਦਾਖ-ਕੁੱਲ ਕੇਸ-960, ਠੀਕ ਹੋਏ-554, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-12965, ਠੀਕ ਹੋਏ-9971, ਮੌਤਾਂ-550

ਮਹਾਰਾਸ਼ਟਰ- ਕੁੱਲ ਕੇਸ-159133, ਠੀਕ ਹੋਏ-84245, ਮੌਤਾਂ-7273

ਮਨੀਪੁਰ- ਕੁੱਲ ਕੇਸ-1092, ਠੀਕ ਹੋਏ-432, ਮੌਤਾਂ-0

ਮੇਘਾਲਿਆ- ਕੁੱਲ ਕੇਸ-47, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-148, ਠੀਕ ਹੋਏ-55, ਮੌਤਾਂ-0

ਨਾਗਾਲੈਂਡ- ਕੁੱਲ ਕੇਸ-387, ਠੀਕ ਹੋਏ-164, ਮੌਤਾਂ-0

ਉੜੀਸਾ- ਕੁੱਲ ਕੇਸ-6350, ਠੀਕ ਹੋਏ-4606, ਮੌਤਾਂ-18

ਪਡੂਚੇਰੀ- ਕੁੱਲ ਕੇਸ-619, ਠੀਕ ਹੋਏ-221, ਮੌਤਾਂ-10

ਪੰਜਾਬ – ਕੁੱਲ ਕੇਸ-5056, ਠੀਕ ਹੋਏ-3320, ਮੌਤਾਂ-128

ਰਾਜਸਥਾਨ- ਕੁੱਲ ਕੇਸ-16944, ਠੀਕ ਹੋਏ-13367, ਮੌਤਾਂ-391

ਸਿੱਕਮ- ਕੁੱਲ ਕੇਸ-87, ਠੀਕ ਹੋਏ-46, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-78335, ਠੀਕ ਹੋਏ-44094, ਮੌਤਾਂ-1025

ਤੇਲੰਗਾਨਾ-ਕੁੱਲ ਕੇਸ 13436, ਠੀਕ ਹੋਏ-4928, ਮੌਤਾਂ-243

ਤਿਰਪੁਰਾ-ਕੁੱਲ ਕੇਸ-1334,ਠੀਕ ਹੋਏ-1071,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2791,ਠੀਕ ਹੋਏ-1912, ਮੌਤਾਂ-37

ਉੱਤਰ ਪ੍ਰਦੇਸ਼-ਕੁੱਲ ਕੇਸ- 21549,ਠੀਕ ਹੋਏ-14215,ਮੌਤਾਂ-649

ਪੱਛਮੀ ਬੰਗਾਲ-ਕੁੱਲ ਕੇਸ-16711, ਠੀਕ ਹੋਏ-10789,ਮੌਤਾਂ-629

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-7839

LEAVE A REPLY