ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦਾ 93ਵਾਂ ਜਨਮ ਦਿਨ ਹੈ..ਇਸ ਦੀ ਖੁਸ਼ੀ ਚ ਪਿੰਡ ਬਾਦਲ ਵਿੱਚ ਕੇਕ ਕੱਟਿਆ ਹਿਆ | ਤੇ ਪੂਰੇ ਪਿੰਡ ਨੂੰ ਸ਼ਾਮ ਦੇ ਖਾਣੇ ਲਈ ਵੀ ਸੱਦਾ ਦਿੱਤਾ ਗਿਆ ਹੈ | ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹਨ |
ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ ‘ਚ ਪੂਰੀ ਤਰ੍ਹਾਂ ਸਰਗਰਮ ਹਨ | ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਿਸੰਬਰ 1927 ਨੂੰ ਹੋਇਆ, ਸਿਆਸਤ ਦੀ ਸ਼ੁਰੂਆਤ ਉਨ੍ਹਾਂ ਨੇ ਸਰਪੰਚੀ ਤੋਂ ਕੀਤੀ ਸੀ |
Watch Video
ਪ੍ਰਕਾਸ਼ ਸਿੰਘ ਬਾਦਲ ਦੇ ਹੋਏ 92 ਸਾਲਾਂ, ਜਨਮ ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ
ਪ੍ਰਕਾਸ਼ ਸਿੰਘ ਬਾਦਲ ਦੇ ਹੋਏ 92 ਸਾਲਾਂ, ਜਨਮ ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲParkash singh badal #Birthday #Celebration
Posted by Living India News on Sunday, December 8, 2019