ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਹਿਬਲ ਗੋਲੀ ਕਾਂਡ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਦੱਸੇ ਜਾ ਰਹੇ ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸ਼ਰਮਾ ਨੂੰ ਐਸ ਆਈ ਟੀ ਵੱਲੋਂ ਬਣਾਈ ਟੀਮ ਨੇ ਹੁਸ਼ਿਆਰਪੁਰ ਤੋਂ ਗਿਰਫ਼ਤਾਰ ਕੀਤਾ ਸੀ |
ਜਿਨ੍ਹਾਂ ਨੂੰ ਰਾਤ ਕਰੀਬ 11 ਵਜੇ ਫਰੀਦਕੋਟ ਚ ਡਿਊਟੀ ਮਜਿਸਟਰੇਟ ਚੇਤਨ ਸ਼ਰਮਾ ਦੀ ਸਰਕਾਰੀ ਰਹਾਇਸ਼ ਤੇ ਪੇਸ਼ ਕੀਤਾ ਗਿਆ | ਤੇ ਅਦਾਲਤ ਵਲੋਂ ਸਾਬਕਾ ਐਸਐਸਪੀ 8 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ |