ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਈਜੀਰੀਆ ਚ ਇਕ ਤੇਲ ਟੈਂਕ ਚ ਜੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇਹਨਾਂ ਭਿਆਨਕ ਸੀ ਕਿ 55 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਦੇ ਕਾਰਨ 37 ਲੋਕ ਗੰਭੀਰ ਜਖ਼ਮੀ ਹੋ ਗਏ ਹਨ।

Blast  ਮਿਲੀ ਜਾਣਕਾਰੀ ਦੇ ਅਨੁਸਾਰ ਇਹ ਧਮਾਕਾ ਪੱਛਮੀ ਅਫਰੀਕੀ ਨਿਯਾਮੇ ਦੇ ਹਵਾਈ ਅੱਡੇ ਤੇ ਜਾਣ ਵਾਲੀ ਸੜ੍ਹਕ ਤੇ ਹੋਇਆ ਸੀ। ਜਿਸ ਕਾਰਨ 55 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

Blast

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਭਿਆਨਕ ਧਮਾਕਾ ਉਸ ਵੇਲੇ ਹੋਇਆ ਜਦੋ ਲੋਕ ਪਲਟੇ ਟੈਂਕਰ ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਫਿਲਹਾਲ ਇਸ ਧਮਾਕੇ ਦੇ ਕਾਰਨ ਕਾਫੀ ਲੋਕਾਂ ਦੀ ਜਾਨ ਚੱਲੀ ਗਈ।

LEAVE A REPLY