ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਥਾਣਾ ਬਸਤੀ ਬਾਵਾ ਦੇ 32 ਸਾਲਾ ਕੁਲਦੀਪ ਸਿੰਘ ਦਾ ਦੁਬਈ ਚ ਕਤਲ ਕਰ ਦਿਤਾ ਗਿਆ, ਇਹ ਕਹਿਣਾ ਐ, ਕੁਲਦੀਪ ਸਿੰਘ ਦੇ ਪਰਿਵਾਰ ਦਾ |

ਦਰਸਅਲ ਕਈਂ ਦਿਨ ਫ਼ੋਨ ਨਾ ਆਉਣ ਤੇ ਜਦੋਂ ਕੁਲਦੀਪ ਦਾ ਭਰਾ ਡੁਬਈ ਗਿਆ ਤਾਂ ਉਥੈ ਪਤਾ ਲੱਗਾ ਕਿ ਕੁਲਦੀਪ ਦਾ ਕਤਲ ਕਰ ਦਿਤਾ ਗਿਆ | ਕਿਓਂਕਿ ਉਹ ਟਰੈਵਲ ਏਜੰਟ ਵਲੋਂ ਸ਼ਰਾਬ ਦੇ ਕੰਮ ਤੇ ਲਾ ਦਿਤਾ ਗਿਆ ਸੀ ਜਿਸਨੂੰ ਉਹ ਨਹੀਂ ਕਰਨਾ ਚਾਹੁੰਦਾ ਸੀ | ਪਰਿਵਾਰ ਨੇ ਇੰਨਸਾਫ਼ ਦੀ ਮੰਗ ਕੀਤੀ ਐ |

Watch Video

LEAVE A REPLY