ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘਾ ਖੁੱਲਣ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵੱਡਾ ਯੂ ਟਰਨ ਲਿਆ ਹੈ। ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਆ ਰਹੇ ਸੰਗਤਾਂ ਤੋਂ 20 ਡਾਲਰ ਦੀ ਫੀਸ ਵਸੂਲੇਗਾ। ਇਹਨਾਂ ਹੀ ਨਹੀਂ ਪਾਕਿਸਤਾਨ ਆ ਰਹੇ ਪਹਿਲੇ ਜਥੇ ਤੋਂ ਵੀ ਪਾਕਿਸਤਾਨ ਵੱਲੋਂ 20 ਡਾਲਰ ਫੀਸ ਨੂੰ ਵਸੂਲਿਆ ਜਾਵੇਗਾ।

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ PAK ਦਾ ਵੱਡਾ U-Turn: ਪਾਕਿਸਤਾਨ ਪਹਿਲੇ ਜਥੇ ਤੋਂ ਵੀ ਵਸੂਲੇਗਾ 20 ਡਾਲਰ ਫੀਸ !

#Breaking: ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ PAK ਦਾ ਵੱਡਾ U-Turn: ਪਾਕਿਸਤਾਨ ਪਹਿਲੇ ਜਥੇ ਤੋਂ ਵੀ ਵਸੂਲੇਗਾ 20 ਡਾਲਰ ਫੀਸ !#Pakistan #UTurn #20Dollar #Fees

Posted by Living India News on Friday, November 8, 2019

ਜਿਕਰ-ਏ-ਖਾਸ ਹੈ ਕਿ ਪਾਕਿਸਤਾਨ ਵੱਲੋਂ ਸੰਗਤਾਂ ਨੂੰ 20 ਡਾਲਰ ਦੀ ਫੀਸ ਤੋਂ ਕੋਈ ਵੀ ਛੂਟ ਨਹੀਂ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੇ ਫੀਸ ਨਾ ਵਸੂਲਣ ਦਾ ਐਲਾਨ ਕੀਤਾ ਸੀ। ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਸਿੱਖ ਸੰਗਤਾਂ ਤੋਂ ਉਦਘਾਟਨ ਵਾਲੇ ਦਿਨ ਫੀਸ ਨਹੀਂ ਵਸੂਲੇ ਜਾਵੇਗੀ।

ਲਾਂਘਾ ਖੁੱਲ੍ਹਣ ਤੋਂ ਪਹਿਲਾਂ PAK ਦਾ ਯੂ-ਟਰਨ
ਪਾਕਿਸਤਾਨ ਪਹਿਲੇ ਜਥੇ ਤੋਂ ਵੀ ਵਸੂਲੇਗਾ 20 ਡਾਲਰ ਫੀਸ
20 ਡਾਲਰ ਫ਼ੀਸ ਤੋਂ ਨਹੀਂ ਕੋਈ ਛੂਟ
ਕੱਲ੍ਹ ਵੀ ਵਸੂਲੀ ਜਾਵੇਗੀ 20 ਡਾਲਰ ਫ਼ੀਸ
ਸ਼ਰਧਾਲੂਆਂ ਤੋਂ ਵਸੂਲੀ ਜਾਵੇਗੀ 20 ਡਾਲਰ ਫੀਸ
ਇਮਰਾਨ ਖਾਨ ਨੇ ਫੀਸ ਨਾ ਲੈਣ ਦਾ ਕੀਤਾ ਸੀ ਐਲਾਨ
ਉਦਘਾਟਨ ਵਾਲੇ ਦਿਨ ਫੀਸ ਨਾ ਲੈਣ ਦਾ ਕੀਤਾ ਸੀ ਐਲਾਨ

LEAVE A REPLY