ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਇਸ ਮੀਂਹ ਦੇ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ’ਚ ਅੱਜ ਦੇ ਹੋਣ ਵਾਲੇ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ।

#Breaking: ਡੇਰਾ ਬਾਬਾ ਨਾਨਕ ’ਚ ਅੱਜ ਦੇ ਸਮਾਗਮ ਰੱਦ, ਭਾਰੀ ਮੀਂਹ ਨੇ ਪਾਇਆ ਰੰਗ ’ਚ ਭੰਗ

#Breaking: ਡੇਰਾ ਬਾਬਾ ਨਾਨਕ ’ਚ ਅੱਜ ਦੇ ਸਮਾਗਮ ਰੱਦ, ਭਾਰੀ ਮੀਂਹ ਨੇ ਪਾਇਆ ਰੰਗ ’ਚ ਭੰਗ

Posted by Living India News on Thursday, November 7, 2019

ਮਿਲੀ ਜਾਣਕਾਰੀ ਦੇ ਅਨੁਸਾਰ ਭਾਰੀ ਮੀਂਹ ਪੈਣ ਦੇ ਕਾਰਨ ਪੰਡਾਲ ’ਚ ਕਾਫੀ ਪਾਣੀ ਭਰ ਗਿਆ ਹੈ

dera Baba nanak dera Baba nanak

ਜਿਸ ਕਾਰਨ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਦੂਜੇ ਪਾਸੇ ਮੀਂਹ ਦੇ ਕਾਰਨ ਲ਼ਾਂਘੇ ਦਾ ਰਸਤਾ ਧੱਸ ਚੁੱਕਿਆ ਹੈ। ਜਿਸ ਕਾਰਨ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

 

 

 

LEAVE A REPLY