ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇੱਕ ਵਾਰ ਫਿਰ ਅਮਰੀਕਾ ਨੇ ਭਾਰਤੀ ਲੋਕਾਂ ਨੂੰ ਡਿਪੋਰਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਮਰੀਕਾ ’ਚ 150 ਦੇ ਕਰੀਬ ਭਾਰਤੀ ਲੋਕਾਂ ਨੂੰ ਡਿਪੋਰਟ ਕੀਤਾ ਹੈ। ਜਿਸਦੀ ਵਜ੍ਹਾ ਵੀਜ਼ਾ ਪਾਲਿਸੀ ਦੀ ਉਲੰਘਣਾ ਦੱਸੀ ਜਾ ਰਹੀ ਹੈ।

deport

ਮਿਲੀ ਜਾਣਕਾਰੀ ਦੇ ਅਨੁਸਾਰ ਡਿੁਪੋਰਟ ਕੀਤੇ ਗਏ ਭਾਰਤੀ ਲੋਕਾਂ ਨੂੰ ਬੰਗਲਾਦੇਸ਼ ਦੇ ਰਸਤੇ ਤੋਂ ਭਾਰਤ ਭੇਜੇ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਭਾਰਤੀ ਲੋਕਾਂ ਨੂੰ ਡਿਪੋਰਟ ਕੀਤਾ ਸੀ ਜਿਸ ’ਚ 300 ਦੇ ਕਰੀਬ ਲੋਕਾਂ ਦੀ ਗਿਣਤੀ ਸੀ।

 

LEAVE A REPLY