ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੇ ਸ਼ੁਰੂਆਤੀ ਹਫਤੇ ‘ਚ ਕੰਟੇਸਟੇਂਟ ਵਿਚਾਲੇ ਲੜਾਈ ਝਗੜਾ ਅਤੇ ਬਹਿਸਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਬਿੱਗ ਬੌਸ 13 ਦੇ ਸਾਰੇ ਕੰਟੇਸਟੇਂਟ ਇਕ ਦੂਜੇ ਨੂੰ ਖੂਬ ਟੱਕਰ ਵੀ ਦੇ ਰਹੇ ਹਨ। ਖੈਰ ਇਸੇ ਵਿਚਾਲੇ ਬਿੱਗ ਬੌਸ ਦੇ ਘਰ ‘ਚ ਕੁਝ ਅਜਿਹਾ ਵੀ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਤੋਂ ਦਰਸ਼ਕਾਂ ਦਾ ਖੂਬ ਮਨੋਰੰਜਨ ਹੁੰਦਾ ਹੈ।

bigg boss 13 bigg boss 13   ਇਸ ‘ਚ ਚਾਹੇ ਸ਼ਹਿਨਾਜ ਦਾ ਕਿਸੇ ਦੂਜੇ ਕੰਟੇਸਟੇਂਟ ਦੀ ਨਕਲ ਕਰਨਾ ਹੋਵੇ ਜਾਂ ਫਿਰ ਕੰਟੇਸਟੇਂਟ ਦਾ ਇਕ ਦੂਜੇ ਦੇ ਨਾਲ ਝਗੜਾ ਹੋਵੇ। ਬਿੱਗ ਬੌਸ ਦੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। ਬਿੱਗ ਬੌਸ ਦੇ ਘਰ ਚ ਇਕ ਵਾਰ ਫਿਰ ਤੋਂ ਕੁਝ ਦੇਖਣ ਨੂੰ ਮਿਲਿਆ

bigg boss 13

ਜਿਸ ਦੇ ਕਾਰਨ ਫੈਨਸ ਦਾ ਹਾਸਾ ਰੁੱਕ ਨਹੀਂ ਸਕੇਗਾ। ਇਹ ਮੁਮੈਂਟ ਸਿਧਾਰਥ ਡੇ ਤੇ ਕੋਇਨਾ ਮਿਤਰਾ ਦੇ ਵਿਚਾਲੇ ਹੋਇਆ। ਦਸ ਦਈਏ ਕਿ ਸਿਧਾਰਥ ਡੇ ਜਦੋ ਬਾਥਰੂਮ ਚ ਨਹਾ ਰਹੇ ਸੀ ਤਾਂ ਅਚਾਨਕ ਹੀ ਕੋਇਨਾ ਬਾਥਰੂਮ ਚ ਘੁਸ ਜਾਂਦੀ ਹੈ। ਜਿਵੇਂ ਹੀ ਕੋਇਨਾ ਮਿਤਰਾ ਬਾਥਰੂਮ ਚ ਜਾਂਦੀ ਹੈ ਉਸੇ ਤਰ੍ਹਾਂ ਹੀ ਚਿਲਾਉਂਦੀ ਹੋਈ ਬਾਥਰੂਮ ਚੋਂ ਬਾਹਰ ਆ ਜਾਂਦੀ ਹੈ।

bigg boss 13

ਜਿਸ ਵੇਲੇ ਕੋਇਨਾ ਦੇ ਨਾਲ ਇਹ ਸਭ ਹੋ ਰਿਹਾ ਸੀ ਉਸ ਵੇਲੇ ਮਾਹਿਰਾ ਤੇ ਪਾਰਸ ਬਾਥਰੂਮ ਚ ਹੀ ਸੀ ਜੋ ਇਹ ਸਭ ਦੇਖ ਕੇ ਆਪਣੇ ਹਾਸੇ ਨੂੰ ਰੋਕ ਨਾ ਸਕੇ। ਉਸੇ ਵੇਲੇ ਕੋਇਨਾ ਪਾਰਸ ਨੂੰ ਕਹਿੰਦੀ ਹੈ ਕਿ ਬਾਥਰੂਮ ਦਾ ਦਰਵਾਜਾ ਖੁਲਿਆ ਕਿਉਂ ਹੋਇਆ ਜਿਸ ਤੇ ਪਾਰਸ ਜਵਾਬ ਦਿੰਦਾ ਹੈ ਕਿ ਬੇਸ਼ਰਮ ਹੈ ਇਹ ਬੰਦਾ । ਇਸ ਤੋਂ ਬਾਅਦ ਪਾਰਸ ਇਸ ਗੱਲ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਦਾ ਹੈ ਤੇ ਕੋਈ ਵੀ ਇਸ ਗੱਲ ਨੂੰ ਸੁਣ ਕੇ ਆਪਣਾ ਹਾਸਾ ਰੋਕ ਨਹੀਂ ਪਾਉਂਦੇ। ਉੱਥੇ ਹੀ ਦੂਜੇ ਪਾਸ ਸਿਧਾਰਥ ਡੇ ਇਸ ਗੱਲ ਕਾਰਨ ਕਿਸੇ ਨੂੰ ਵੀ ਕੁਝ ਵੀ ਬੋਲੇ ਬਗੈਰ ਹੀ ਰੂਮ ਚ ਚਲੇ ਜਾਂਦੇ ਹਨ।

LEAVE A REPLY