ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਮਕਬੂਜਾ ਕਸ਼ਮੀਰ ‘ਚ 72 ਸਾਲਾਂ ਬਾਅਦ ਸ਼ਾਰਦਾ ਪੀਠ ਦੀ ਪੂਜਾ ਕੀਤੀ ਗਈ। ਜਿਸ ਕਾਰਨ ਦੂਰ ਦੂਰ ਤੋਂ ਲੋਕ ਇਸ ਪੂਜਾ ਚ ਸ਼ਾਮਲ ਹੋਣ ਲਈ ਆਏ ਸੀ।

Hindu Couple  ਦਸ ਦਈਏ ਕਿ ਹਾਂਗਕਾਂਗ ਤੋਂ ਵੀ ਇਕ ਹਿੰਦੂ ਜੋੜਾ ਪਾਕਿਸਤਾਨ ਚ ਸ਼ਾਰਦਾ ਪੀਠ ਦੀ ਪੂਜਾ ਚ ਸ਼ਾਮਲ ਹੋਣ ਲਈ ਆਇਆ ਸੀ।

Hindu Couple

ਪਰ ਪਾਕਿਸਤਾਨ ਵੱਲੋਂ ਹਿੰਦੂ ਜੋੜੇ ਨੂੰ ਪੂਜਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਜਿਸ ਕਾਰਨ ਉਹਨਾਂ ਨੇ 100 ਕਿਲੋਮੀਟਰ ਦੂਰ ਤਸਵੀਰਾਂ ਰੱਖ ਕੇ ਸ਼ਾਰਦਾ ਪੀਠ ਦੀ ਪੂਜਾ ਕੀਤੀ। ਦਸ ਈਏ ਕਿ ਮਕਬੂਜਾ ਕਸ਼ਮੀਰ ਦੀ ਨੀਲਮਘਾਟੀ ਚ ਸ਼ਾਰਦਾ ਪੀਠ ਸਥਿਤ ਹੈ।

 

LEAVE A REPLY