ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਚ ਦੂਜੇ ਹਫਤੇ ਦੀ ਸ਼ੁਰੂਆਤੀ ਨੌਮੀਨੇਸ਼ਨਦੇ ਨਾਲ ਹੋਈ। ਪਹਿਲੇ ਹਫਤੇ ਦੀ ਵਾਂਗ ਹੀ ਇਸ ਵਾਰ ਵੀ ਦੂਜੇ ਹਫਤੇ ‘ਚ ਵੀ ਮਜੇਦਾਰ ਟਾਸਕ ਦੇ ਜਰੀਏ ਓਪਨ ਨੌਮੀਨੇਸ਼ਨ ਹੋਇਆ। ਦਸ ਦਈਏ ਕਿ ਇਸ ਵਾਰ ਮੇਲ ਕੰਟੇਸਟੈਂਟ ਨੂੰ ਕਿਸੇ ਫਿਮੇਲ ਕੰਟੇਸਟੈਂਟ ਨੂੰ ਬੇਘਰ ਕਰਨ ਲਈ ਨੋਮੀਨੇਟ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਉੱਥੇ ਹੀ ਫੀਮੇਲ ਕੰਟੇਸਟੈਂਟ ਨੂੰ ਮੇਲ ਕੰਟੇਸਟੈਂਟ ਤੋਂ ਰਿਕਵੇਸਟ ਕਰਨੀ ਸੀ।

shehnaz gill and paras chhabra  ਉੱਥੇ ਹੀ ਇਸ ਟਾਸਕ ਦੀ ਸ਼ੁਰੂਆਤ ਤੋਂ ਬਾਅਦ ਪਾਰਸ ਛਾਬੜਾ ਨੂੰ ਮਾਹਿਰ ਸ਼ਰਮਾ ਤੇ ਸ਼ਹਿਨਾਜ਼ ਗਿੱਲ ‘ਚੋਂ ਇਕ ਨੂੰ ਸੁਰਖੀਅਤ ਕਰਨਾ ਸੀ ਤੇ ਇਕ ਨੂੰ ਨੋਮਿਨੇਟ ਕਰਨਾ ਸੀ।  ਪਾਰਸ ਛਾਬੜਾ ਨੇ ਮਾਹਿਰਾ ਸ਼ਰਮਾ ਨੂੰ ਬਚਾਇਆ ਤੇ ਸ਼ਹਿਨਾਜ ਗਿੱਲ ਨੂੰ ਨੋਮਿਨੇਟ ਕੀਤਾ। ਪਾਰਸ ਦੇ ਇਸ ਕਦਮ ਤੇ ਜਿੱਥੇ ਸਾਰੇ ਹੈਰਾਨ ਸੀ ਤਾਂ ਉੱਥੇ ਹੀ ਸ਼ਹਿਨਾਜ ਨੂੰ ਵੱਡਾ ਧੱਕਾ ਲੱਗਿਆ। ਸ਼ਹਿਨਾਜ ਤੋਂ ਇਲਾਵਾ ਵੀ ਕਈ ਇਸ ਤਰ੍ਹਾਂ ਦੇ ਫੀਮੇਲ ਕੰਟੇਸਟੈਂਟ ਸੀ ਜਿਹਨਾਂ ਨੂੰ ਵੱਡਾ ਝਟਕਾ ਲੱਗਿਆ।

shehnaz gill and paras chhabra

ਦਸ ਦਈਏ ਸਿ ਸਿਧਾਰਥ ਸ਼ੁਕਲਾ ਨੇ ਆਰਤੀ ਤੇ ਰਸ਼ਮੀ ਦੇ ਵਿਚਾਲੇ ਆਰਤੀ ਨੂੰ ਚੁਣਿਆ, ਸਿਧਾਰਥ ਡੇ ਨੇ ਸ਼ੇਫਾਲੀ ਬੱਗਾ ਤੇ ਦਲਜੀਤ ਕੌਰ ਵਿਚਾਲੇ ਸ਼ੇਫਾਲੀ ਨੂੰ ਚੁਣਿਆ ਤੇ ਅਸੀਮ ਤੇ ਅੱਬੂ ਮਲਿਕ ਨੇ ਦੇਵੋਲੀਨਾ ਤੇ ਕੋਇਨਾ ਵਿਚਾਲੇ ਦੇਵੋਲੀਨਾ ਨੂੰ ਚੁਣਿਆ। ਇਸ ਟਾਸਕ ਤੋਂ ਬਾਅਦ ਘਰ ਦੀਆਂ ਮਜਬੂਤ ਚਾਰ ਫੀਮੇਲ ਕੰਟੇਸਟੈਂਟ ਰਸ਼ਮੀ ਦੇਸਾਈ, ਸ਼ਹਿਨਾਜ ਗਿੱਲ, ਦਲਜੀਤ ਕੌਰ ਅਤੇ ਕਇਨਾ ਮਿੱਤਰਾ ਘਰ ਤੋਂ ਬਾਹਰ ਜਾਣ ਲਈ ਨੋਮੀਨੇਟ ਕੀਤਾ ਗਿਆ।

LEAVE A REPLY