ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਲਾਗੂ ਹੋਏ ਨਵੇਂ ਟ੍ਰੈਫਿਕ ਨਿਯਮਾਂ ਦੇ ਕਾਰਨ ਲੋਕਾਂ ਨੂੰ ਦੇ ਆਏ ਦਿਨ ਵੱਡੀ ਗਿਣਤੀ ‘ਚ ਚਾਲਾਨ ਕੱਟ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਜਾਣੇ-ਅਣਜਾਣੇ ਟ੍ਰੈਫਿਕ ਨਿਯਮ ਦੀ ਉਲੰਘਣ ਹੋ ਜਾਂਦੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਈ-ਚਲਾਨ ਦੀ ਸੁਵਿਧਾ ਹੋਣ ਨਾਲ ਚਲਾਨ ਭੁਗਤਾਨ ਕਰਨ ‘ਚ ਸੁਵਿਧਾ ਮਿਲੇਗੀ।

Challan

ਕਾਬਿਲੇਗੌਰ ਹੈ ਕਿ ਚਲਾਨ ਕੱਟਣ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਦਫਤਰ ਜਾ ਕੇ ਚਲਾਨ ਭਰਨਾ ਪੈਂਦਾ ਹੈ ਜੋ ਕਿ ਹਰ ਕਿਸੇ ਦੇ ਲਈ ਸੰਭਵ ਨਹੀਂ ਹੈ ਜਿਸ ਕਾਰਨ ਇਸ ਈ-ਚਲਾਨ ਦੇ ਰਾਹੀ ਲੋਕ ਆਸਾਨੀ ਨਾਲ ਚਲਾਨ ਭਰ ਸਕਣਗੇ।

paytm

ਦਸ ਦਈਏ ਕਿ ਪੇਟੀਐੱਮ ਰਾਹੀ ਉਸੀ ਉਸੇ ਸਮੇਂ ਹੀ ਆਪਣੇ ਚਲਾਨ ਦਾ ਭੁਗਤਾਨ ਕਰ ਸਕੋਗੇ। ਪੇਟੀਐੱਮ ਤੇ ਪੇ ਯੂਅਰ ਟ੍ਰੈਫਿਕ ਚਲਾਨ ਦੇ ਆਪਸ਼ਨ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀ ਆਸਾਨੀ ਦੇ ਨਾਲ  ਚਲਾਨ ਭਰ ਸਕੋਗੇ।

LEAVE A REPLY