ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਦਾਕਾਰ ਸੁਸ਼ਮਿਤਾ ਸੇਨ ਨੇ ਬੇਸ਼ਕ ਕਾਫੀ ਸਮੇਂ ਤੋਂ ਫਿਲਮੀ ਦੁਨਿਆ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਆਪਣੇ ਪਰਿਵਾਰ ਨੂੰ ਪੂਰਾ ਸਮੇਂ ਦੇ ਰਹੀ ਹੈ।

Sushmita sen  Sushmita sen   ਦਸ ਦਈਏ ਕਿ ਸੁਸ਼ਮਿਤਾ ਸੇਨ ਆਪਣੀਆਂ ਦੋਵੇ ਬੇਟੀਆਂ ਰਿਨੀ ਅਲੀਸ਼ਾ ਤੇ ਬੁਆਏਫ੍ਰੈਂਡ ਰੋਹਮਨ ਸ਼ਾਲ ਦੇ ਨਾਲ ਮਾਲਦੀਵ ਚ ਵੇਕੇਸ਼ਨ ਇੰਨਜੁਆਏ ਕਰ ਰਹੀ ਹੈ।

Sushmita sen

Sushmita sen

ਦਸ ਦਈਏ ਕਿ ਇਸ ਮਾਲਦੀਵ ਦੇ ਸੁੰਦਰ ਨਜਾਰੇ ਦੀਆਂ ਤਸਵੀਰਾਂ ਸੁਸ਼ਮਿਤਾ ਸੇਨ ਆਪਣੇ ਫੈਨਜ ਨਾਲ ਸਾਂਝੀਆਂ ਕਰ ਰਹੀ ਹੈ। ਹਾਲ ਹੀ ਸੁਸ਼ਮਿਤਾ ਸੈਨ ਨੇ ਆਪਣੀਆਂ ਕੁਝ ਦਿਲਕਸ਼ ਅਦਾਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ

View this post on Instagram

#love 💋

A post shared by Sushmita Sen (@sushmitasen47) on

ਜਿਸ ਚ ਉਹ ਕਾਫੀ ਹਾਟ ਅਤੇ ਫਿਟ ਦਿਖਾਈ ਦੇ ਰਹੀ ਹੈ। ਦਸ ਦਈਏ ਕਇ ਸੁਸ਼ਮਿਤਾ ਸੇਨ ਦੀਆਂ ਇਹ ਤਸਵੀਰਾਂ ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਹਨ।

LEAVE A REPLY