ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਪਿੰਡ ਗੀਲਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਵੈਂਨਕੂਵਰ ਚ ਮੌਤ ਹੋ ਗਈ ਹੈ..ਮ੍ਰਿਤਕ ਨੌਜਵਾਨ ਕੈਨੇਡਾ ਪੁਲਿਸ ਚ ਕੰਮ ਕਰਦਾ ਸੀ..ਮ੍ਰਿਤਕ 2009 ਚ ਸੱਟਡੀ ਵੈਸ ਤੇ ਕੈਨੇਡਾ ਗਿਆ ਸੀ |

ਮ੍ਰਿਤਕ ਨੌਜਵਾਨ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ..ਜਾਣਕਾਰੀ ਮਤਾਬਿਕ ਮ੍ਰਿਤਕ ਨੂੰ ਕੁਝ ਦਿਨਾਂ ਤੋਂ ਪੇਟ ਦੀ ਕੋਈ ਬਿਮਾਰੀ ਚੱਲ ਰਹੀ ਸੀ..ਜਿਸ ਦਾ ਉਸ ਵਲੋਂ ਇਲਾਜ ਵੀ ਕਰਵਾਇਆ ਜਾ ਰਿਹਾ ਸੀ..ਨੌਜਵਾਨ ਦਾ ਮੌਤ ਨਾਲ ਪਿੰਡ ਚ ਸੋਗ ਦੀ ਲਹਿਰ ਹੈ |

Watch Video

ਕੈਨੇਡਾ ਵਿਚ ਮਾਪਿਆਂ ਦੇ ਇਕਲੌਤਾ ਪੁੱਤ ਦੀ ਅਚਾਨਕ ਹੋਈ ਮੌਤ

ਕੈਨੇਡਾ ਵਿਚ ਮਾਪਿਆਂ ਦੇ ਇਕਲੌਤਾ ਪੁੱਤ ਦੀ ਅਚਾਨਕ ਹੋਈ ਮੌਤ #Canada #Punjab #Sangrur

Posted by Living India News on Saturday, September 21, 2019

LEAVE A REPLY