ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਕਾਂਗਰਸ ਨੇ ਜ਼ਿਮਣੀ ਚੋਣਾਂ ਨੂੰ ਲੈਕੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ‘ਚ ਬਗਾਵਤ ਦੇ ਸੁਰ ਦੇਖਣ ਨੂੰ ਮਿਲ ਰਹੇ ਹਨ। ਇਸੇ ਬਗਾਵਤ ਦੇ ਦੌਰਾਨ ਪ੍ਰਦੇਸ਼ ਕਾਂਗਰਸ ਪਾਰਟੀ ਨੇ ਇਕ ਮੀਟਿੰਗ ਰੱਖੀ ਹੈ।

sunil jakhar

ਦੱਸਿਆ ਜਾ ਰਿਹਾ ਹੈ ਕਿ ਜ਼ਿਮਣੀ ਚੋਣਾਂ ਦੀ ਰਣਨੀਤੀ ਨੂੰ ਲੈਕੇ ਚਰਚਾ ਕੀਤਾ ਜਾਵੇਗੀ। ਇਹਨਾਂ ਹੀ ਨਹੀਂ ਐਲਾਨੇ ਗਏ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਨੂੰ ਹਾਈਕਮਾਨ ਕੋਲ ਭੇਜੇ ਜਾ ਸਕਦੇ ਹਨ। ਇਹ ਬੈਠਕ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਵੇਗੀ।

 

LEAVE A REPLY