ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੱਲ੍ਹ ਵੀ ਫਰੀਦਕੋਦ ਇਕ ਪੁਲਿਸ ਵਾਲਾ ਲੋਕਾਂ ਨੂੰ ਡਰਾ ਕੇ ਚਲਾਨ ਦੇ ਨਾਂਤੇ ਪੈਸੇ ਹੜਪ ਰਿਹਾ ਸੀ | ਜਿਸ ਤੋਂ ਗੁੱਸੇ ਆਏਲੋਕਾਂ ਨੇ ਮੁਲਾਜ਼ਮ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਸੀ | ਤੇ ਉਸ ਦੀ ਵਰਦੀ ਵੀ ਪਾੜੀ ਸੀ..ਇਸ ਪੁਲਿਸ ਮੁਲਾਜਮ ਨੂੰਇਸ ਦੇ ਸਾਥੀ ਵਲੋਂ ਬਹੁਤ ਮੁਸ਼ਕਿਲ ਨਾਲ ਲੋਕਾਂ ਦੀ ਭੀੜ ਚੋਂ ਬਾਹਰ ਕੱਢਿਆ ਗਿਆ ਸੀ |

ਤੇ ਅੱਜ ਅਮ੍ਰਿਤਸਰ ਦੇ ਪਿੰਡ ਚੌਗਾਵਾ ਤਰਨਤਾਰਨ ਦੀ ਪੁਲਿਸ ਨੂੰ ਓਸ ਵੇਲੇ ਰੇਡ ਕਰਨਾ ਮਹਿੰਗਾ ਪਿਆ | ਜਦੋਂ ਇਥੋਂ ਦੇ ਲੋਕਾਂ ਨੇ ਸਬਇੰਸਪੈਕਟਰ ਬਲਦੇਵਸਿੰਘ ਦੀ ਜੰਮਕੇ ਕੁੱਟਮਾਰ ਕੀਤੀ | ਨਾਲ ਹੀ ਉਹਨਾਂ ਦੇ ਨਾਲ ਆਈ ਪੁਲਿਸ ਪਾਰਟੀ ਨੂੰ ਬੰਦੀ ਬਣਾ ਲਿਆ | ਸਾਬਕਾ ਸਰਪੰਚਨੇ ਇਲਜ਼ਾਮ ਲਾਇਆ ਕਿ ਸਬਇੰਸਪੈਕਟਰ ਬਲਦੇਵ ਸਿੰਘ ਜਾਣਬੁੱਝ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਐ |

Watch Video

 

LEAVE A REPLY