ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੱਲ ਕਰਦੇ ਹਾਂ ਬਲਦੇਵ ਕੁਮਾਰ ਦੀ ਜੋ ਪਾਕਿਸਤਾਨ ਤੋਂ ਭਾਰਤ ਆ ਰਹੀ ਰਹੇ ਨੇ | ਤੇ ਭਾਰਤ ਤੋਂ ਸ਼ਰਨ ਮੰਗ ਰਹੇ ਨੇ..ਇਸੇ ਮਾਮਲੇ ਦਾ ਅਸਰ ਪਾਕਿਸਤਾਨ ਚ ਵੀ ਦੇਖਣ ਨੂੰ ਮਿਲੀਆ ਏ | ਪਾਕਿਸਤਾਨ ਨੇ ਮਕਬੂਲ ਪੰਜਾਬੀ ਗਾਇਕ ਜੱਸੀ ਲਾਇਲਪੁਰੀਆ ਨੇਵ੍ਹੱਟਸਐਪ ਕਾਲ ਜ਼ਰੀਏ ਬਲਦੇਵ ਕੁਮਾਰ ਨੂੰ ਧਮਕੀ ਦਿੱਤੀ ਹੈ |

ਕੀ ਉਹ ਭਾਰਤ ਜਾ ਪਾਕਿਸਤਾਨ ਦਾ ਨਾਂ ਬਦਨਾਮ ਨਾ ਕਰੇ..ਇਸੇ ਦੇ ਨਾਲ ਖਾਲਿਸਤਾਨੀ ਗੋਪਾਲ ਚਾਵਲਾ ਨੇ ਬਲਦੇਵ ਕੁਮਾਰ ਨੂੰ ਆਪਣੇ ਸਾਥੀ ਦੱਸਦੇ ਹੋਏ ਵੱਡਾ ਖੁਲਾਸਾ ਕੀਤਾ ਐ |

Watch Video

LEAVE A REPLY