ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ਚ ਪਟਿਆਲਾ ਰੋਡ ਤੇ ਉਸ ਵੇਲੇ ਹਾਹਾਕਾਰ ਮਚ ਗਿਆ ਜਦੋ ਉੱਥੇ ਦੋ ਕਾਰਾਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਚਾਲਕ ਨਸ਼ੇ ਚ ਟੱਲੀ ਸੀ ਜਿਸ ਕਾਰਨ ਉਸਦੀ ਕਾਰ ਦੀ ਰਫਤਾਰ ਤੇਜ਼ ਸੀ ਤੇਜ ਰਫਤਾਰ ਕਾਰ ਨੇ ਇਕ ਦੂਜੀ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਹਾਂ ਚੋਂ ਇਕ ਕਾਰ ਕਈ ਵਾਰ ਪਲਟੀਆਂ ਖਾਂਦੀ ਗਈ।

Accident

ਇਹਨਾਂ ਹੀ ਨਹੀਂ ਕਾਰ ਖੇਤਾਂ ਚ ਜਾ ਕੇ ਡਿੱਗ ਗਈ ਤੇ ਲੋਕਾਂ ਨੇ ਕਾਰ ਨੂੰ ਵੱਡ ਕੇ ਜਖਮੀਆਂ ਨੂੰ ਗੱਡੀ ਚੋਂ ਬਾਹਰ ਕੱਢੀਆਂ। ਜਿਸ ਕਾਰਨ ਇਸ ਹਾਦਸੇ ਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਜਖਮੀਆਂ ਦੱਸਿਆ ਜਾ ਰਿਹਾ ਹੈ।

accident

ਉੱਥੇ ਹੀ ਤੇਜ਼ ਰਫਤਾਰ ਕਾਰ ਚਾਲਕ ਨਸ਼ੇ ਚ ਟੱਲੀ ਸੀ ਤੇ ਉਹਨਾਂ ਨੇ ਕਪੜੇ ਵੀ ਨਹੀਂ ਪਾਏ ਹੋਏ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY