ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਪਠਾਨਕੋਟ ਦੇ ਇੱਕ ਫ਼ਰਜੀ ਪੱਤਰਕਾਰ ਤੇ ਰੇਪ ਦਾ ਮਾਮਲਾ ਦਰਜ ਹੋਇਆ | ਪੀੜਤ ਲੜਕੀ ਦਾ ਇਲਜ਼ਾਮ ਐ..ਕਿ ਵਿਆਹਿਆ ਹੋਣ ਦੇ ਬਾਵਜੂਦ ਹਰੀਸ਼ ਮਹਾਜਨ ਨਾਂ ਦੇ ਇਸ ਨੌਜਵਾਨ ਨੇ ਇਸ ਨਾਲ ਝੂਠ ਬੋਲਕੇ ਸਬੰਧ ਬਣਾਏ..ਜਦਕਿ ਇਸਦੇ ਤਿੰਨ ਬੱਚੇ ਵੀ ਹਨ |

ਤੇ ਜਦੋਂ ਗੱਲ ਕੀਤੀ ਤਾਂ ਹੱਕ ਮੰਗਣ ਤੇ ਪਰਿਵਾਰ ਤੇ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ | ਪੀੜਤਾ ਨੇ ਇੰਨਸਾਫ਼ ਦੀ ਮੰਗ ਕੀਤੀ ਐ..ਓਧਰ ਪੁਲਿਸ ਮੁਤਾਬਿਕ ਜਾਂਚ ਕੀਤੀ ਜਾ ਰਹੀ ਐ |

Watch Video

LEAVE A REPLY