ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕਰਤਾਰਪੁਰ ਲਾਂਘੇ ਨੂੰ ਲੈਕੇ ਪੰਜਾਬ ਕੈਬਨਿਟ ਦੀ ਮੀਟਿੰਗ ਡੇਰਾ ਬਾਬਾ ਨਾਨਕ ’ਚ ਹੋਈ।

CM Captain

ਇਸ ਮੀਟਿੰਗ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਵੰਬਰ ਵਿੱਚ ਖੁੱਲ੍ਹ ਰਹੇ ਲਾਂਘੇ ਤੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ।

CM Captain

ਨਾਲ ਹੀ ਲਾਂਘੇ ਦੇ ਹੋਰ ਜਿਆਦਾ ਵਿਕਾਸ ਲਈ ਵੱਡੇ ਪੈਕਜਾ ਦਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕੀਤਾ ਗਿਆ। ਸੀਐੱਮ ਕੈਪਟਨ ਵੱਲੋਂ ਕੀਤਾ ਗਏ ਐਲਾਨ ਇਹ ਹਨ..

 

  • ਸੀਐੱਮ ਵਲੋਂ 75.23 ਕਰੋੜ ਰੁਪਏ ਸੜਕਾਂ ਲਈ ਜਾਰੀ ਕੀਤੇ
  • ਹੈਰੀਟੇਜ ਤੇ ਫੂਟ ਸ੍ਰੀਟ ਲਈ 3.70 ਕਰੋੜ ਜਾਰੀ ਕੀਤੇ
  • 31 ਅਕਤੂਬਰ ਤੱਕ ਲਾਂਘੇ ਦਾ ਸਾਰਾ ਕੰਮ ਹੋਵੇਗਾ ਮੁਕੰਮਲ
  • 5 ਹਜ਼ਾਰ ਸ਼ਰਧਾਲੂਆ ਲਈ 40 ਏਕੜ ਚ ਬਣੇਗੀ ਟੈਂਟ ਸਿਟੀ
  • ਸੀਐੱਮ ਕੈਪਟਨ ਨੇ ਸਮੇਂ ਸਿਰ ਲਾਂਘਾ ਖੋਲ੍ਹਣ ਦਾ ਕੀਤਾ ਵਾਅਦਾ
  • ਪਾਕਿਸਤਾਨ ਵਲੋਂ ਲਾਂਘੇ ਦੀ ਰੱਖੀ 20 ਡਾਲਰ ਨੂੰ ਦੱਸਿਆ ਨਾਜਾਇਜ਼
  • ਲਾਂਘੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੋੜੀਆ

LEAVE A REPLY