ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਇਕ ਅਜਿਹੇ ਸਾਧ ਨੂੰ ਕਾਬੂ ਚ ਕੀਤਾ ਹੈ ਜੋ ਕਿ ਬੱਚਾ ਚੁੱਕਣ ਵਾਲਾ ਸੀ। ਜੀ ਹਾਂ ਪੁਲਿਸ ਨੇ ਇਕ ਸਾਧ ਦੇ ਭੇਸ ਇਲਾਕੇ ‘ਚ ਘੁੰਮਦਾ ਬੱਚਾ ਚੋਰ ਕਾਬੂ ਕੀਤਾ ਹੈ।

 Child kidnapper  ਮਿਲੀ ਜਾਣਕਾਰੀ ਦੇ ਅਨੁਸਾਰ ਬੱਚਾ ਚੋਰ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੱਚੇ ਦੇ ਰੋਲਾ ਪਾਉਣ ਤੇ ਬੱਚਾ ਚੋਰ ਨੂੰ ਕਾਬੂ ਕਰ ਲਿਆ ਗਿਆ।

 Child kidnapper

ਦਸ ਦਈਏ ਕਿ ਬੱਚੇ ਦੇ ਰੋਲਾ ਪਾਉਣ ਤੇ ਬੱਚਾ ਚੋਰ ਬੱਚੇ ਨੂੰ ਛੱਡ ਭੱਜ ਗਿਆ ਸੀ ਪਰ ਪੁਲਿਸ ਨੇ ਬੜੀ ਹੀ ਜੱਦੋ ਜਹਿਦ ਤੋਂ ਬਾਅਦ ਬੱਚਾ ਚੋਰ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY