ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਇੱਕ ਵਿਆਹਤਾ ਔਰਤ ਨੇ ਮਕਾਨ ਮਾਲਕ ਤੇ ਉਸ ਦੇ ਸਾਥੀ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਨੇ | ਪੀੜਤਾ ਦਾ ਕਹਿਣਾ ਏ ਕਿ ਉਹ ਬਿਹਾਰ ਦੀ ਰਹਿਣ ਵਾਲੀ ਏ ਤੇ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਚ ਰਹਿ ਰਹੀ ਸੀ |

ਨਾਲ ਹੀ ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਕਿਸੇ ਕੰਮ ਲਈ ਜਲੰਧਰ ਭੇਜ ਦਿੱਤਾ ਤੇ ਬਾਅਦ ਚ ਉਸ ਨਾਲ ਬਲਾਤਕਾਰ ਕੀਤਾ | ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਏ |

Watch Video

LEAVE A REPLY