ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਕੈਬਨਿਟ ਰੈਂਕ ਦੇ ਮਾਮਲੇ ਨੂੰ ਲੈ ਕੇ ਸਪੀਕਰ ਨਾਲਮੁਲਾਕਾਤ ਕੀਤੀ | ਤੇ ਮੰਗ ਪੱਤਰ ਸੌਂਪਿਆ..ਅਕਾਲੀ ਦਲ ਨੇ ਮੰਗ ਕੀਤੀ ਕਿ 6 ਵਿਧਾਇਕਾਂ ਨੂੰ ਦਿੱਤਾਕੈਬਨਿਟ ਰੈਂਕ ਆਯੋਗ ਕਰਾਰ ਦਿੱਤਾ ਜਾਵੇ |

 ਨਾਲ ਹੀ ਉਨ੍ਹਾਂ ਅਸਤੀਫਾ ਦੇ ਚੁੱਕੇ ਤੇ ਪਾਰਟੀ ਬਦਲ ਚੁੱਕੇਵਿਧਾਇਕਾਂ ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ | ਨਾਲ ਹੀ ਅਕਾਲੀ ਦਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕਾਰਵਾਈ ਨਾ ਹੋਈ.. ਤਾਂ ਉਹ ਕੋਰਟ ਵੀ ਜਾਣਗੇ |

Watch Video

LEAVE A REPLY