ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਹੁਸ਼ਿਆਰਪੁਰ ਚ ਲੋਕਾਂ ਨੇ ਚੋਰ ਦਾ ਕੁਟਾਪਾ ਚਾੜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਚ ਸਵਾਰ ਹੋਕੇ ਕਈ ਨੌਜਵਾਨ ਆਏ ਸੀ। ਇਸ ਕਾਰ ਚੋਂ ਇਕ ਨੌਜਵਾਨ ਉੱਤਰ ਤੇ ਇਕ ਘਰ ਦਾ ਤਾਲਾ ਤੋੜ ਦਿੱਤਾ। ਪਰ ਮੌਕੇ ਤੇ ਹੀ ਲੋਕਾਂ ਨੇ ਚੋਰ ਨੂੰ ਕਾਬੂ ਕਰ ਲਿਆ।

Thief Thief

ਜਿਸ ਤੋਂ ਬਾਅਦ ਲੋਕਾਂ ਨੇ ਚੋਰ ਦਾ ਜੰਮ੍ਹ ਕੇ ਕੁਟਾਪਾ ਚਾੜਿਆ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਨਾਲ ਨਾਲ ਇਕ ਔਰਤ ਨੂੰ ਵੀ ਕਾਬੂ ਕੀਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰ ਨੂੰ ਹਿਰਾਸਤ ਚ ਲੈ ਲਿਆ।

Thief

Thief ਇਸ ਤੋਂ ਬਾਅਦ ਚੋਰ ਨੇ ਕਈ ਖੁਲਾਸੇ ਕੀਤੇ ਨਾਲ ਹੀ ਚੋਰ ਗਿਰੋਹ ਤੋਂ ਚੋਰੀ ਦੇ ਕਈ ਮੋਟਰਸਾਇਕਲ ਤੇ ਨਕਦੀ ਬਰਾਮਦ ਕੀਤੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY