ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ‘ਚ ਰਵਿਦਾਸ ਮੰਦਿਰ ਦੇ ਢਾਹੇ ਜਾਣ ਦੇ ਕਾਰਨ ਐੱਸਸੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Punjab Bandh

ਦਸ ਦਈਏ ਕਿ ਰਵਿਦਾਸ ਭਾਈਚਾਰਾ ਵੱਲੋਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ। ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਰਵਿਦਾਸ ਭਾਈਚਾਰਾ ਆਰ ਪਾਰ ਦੀ ਲੜਾਈ ਲਈ ਤਿਆਰ ਹੈ।

#Live: ਰਵਿਦਾਸ ਮੰਦਿਰ ਢਾਹੇ ਜਾਣ ਤੇ ਭੜਕੇ ਲੋਕਾਂ ਨੇ ਕੀਤਾ ਪੰਜਾਬ ਬੰਦ: ਹਾਈਵੇ ਜਾਮ, ਦੁਕਾਨਾਂ- ਸਕੂਲ ਬੰਦ

Posted by Living India News on Tuesday, August 13, 2019

ਦੱਸਣਯੋਗ ਗੱਲ ਹੈ ਕਿ ਇਸ਼ ਭਾਈਚਾਰੇ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ 21 ਤਾਰੀਖ ਨੂੰ ਜੰਤਰ ਮੰਤਰ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੇ ਲਈ ਦੇਸ਼ ਭਰ ਦੇ ਰਵਿਦਾਸ ਸਮਾਜ ਦੇ ਲੋਕ ਜੰਤਰ-ਮੰਤਰ ਤੇ ਪਹੁੰਚਣਗੇ।

 

 

LEAVE A REPLY