ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਵਧਦਾ ਇਸ ਕਦਰ ਵਧ ਗਿਆ ਹੈ ਕਿ ਇਸ ਦਾ ਕਾਰੋਬਾਰ ਕਰਨ ਵਾਲੇ ਲੋਕ ਲੱਖਾ ਕਰੋੜਾਂ ਚ ਖੇਡ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪੁਲਿਸ ਵੱਲੋਂ ਇਕ ਕੋਠੀ ਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੋਠੀ ਨੂੰ ਚਿੱਟਾ ਵੇਚ ਵੇਚ ਕੇ ਬਣਾਈ ਗਈ ਹੈ। ਇਸ ਕੋਠੀ ਦੀ ਕੀਮਤ ਕਰੋੜਾਂ ਚ ਦੱਸੀ ਜਾ ਰਹੀ ਹੈ।

ਦੇਖੋਂ ਵੀਡੀਓ:- 

LEAVE A REPLY