ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ –ਕਸ਼ਮੀਰ ‘ਚ ਹੁਣ ਹੋਲੀ ਹੋਲੀ ਸਥਿਤੀ ਚ ਸੁਧਾਰ ਹੋ ਰਿਹਾ ਹੈ। ਦਸ ਦਈਏ ਕਿ ਸਾਂਬਾ ਚ ਸਾਰੇ ਸਕੂਲ ਖੁੱਲ੍ਹ ਗਏ ਹਨ। ਹਾਲਾਂਕਿ ਕਠੂਆ ਚ ਕੱਲ੍ਹ ਸਕੂਲ ਖੁੱਲ੍ਹ ਜਾਣਗੇ।

jammu Kashmir

ਨਾਲ ਹੀ ਇਲਾਕੇ ‘ਚ ਪਹਿਲਾਂ ਦੀ ਤਰ੍ਹਾਂ ਹੀ ਕੰਮ ਕੀਤਾ ਜਾ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਧਾਰਾ 144 ਨੂੰ ਲਾਗੂ ਕਰਨ ਦੇ ਬਾਅਦ ਸਾਰੇ ਸਕੂਲਾਂ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਬੱਚਿਆ ਦੀ ਪੜਾਈ ਤੇ ਕਾਫੀ ਅਸਰ ਪਿਆ ਹੈ।

LEAVE A REPLY