ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ‘ਚ ਰਾਮਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਸ਼ਿਆਰਪੁਰ ਚ ਹਾਲਤ ਬਿਗੜਦੇ ਹੋਏ ਦਿਖੇ। ਦਸ ਦਈਏ ਕਿ ਹੁਸ਼ਿਆਰਪੁਰ ਚ ਪ੍ਰਦਰਸ਼ਨ ਦੌਰਾਨ ਬਸਪਾ ਤੇ ਕਾਂਗਰਸ ਦੇ ਵਰਕਰ ਆਪਸ ‘ਚ ਭਿੜ ਗਏ

#Live: ਰਵਿਦਾਸ ਮੰਦਿਰ ਢਾਹੇ ਜਾਣ ਤੇ ਭੜਕੇ ਲੋਕਾਂ ਨੇ ਕੀਤਾ ਪੰਜਾਬ ਬੰਦ: ਹਾਈਵੇ ਜਾਮ, ਦੁਕਾਨਾਂ- ਸਕੂਲ ਬੰਦ

Posted by Living India News on Tuesday, August 13, 2019

ਜਿਸ ਕਾਰਨ ਕਈ ਵਰਕਰ ਇਸ ਝਗੜੇ ਦੌਰਾਨ ਜਖਮੀ ਹੋ ਗਏ। ਦੱਸਣਯੋਗ ਗੱਲ ਹੈ ਕਿ ਪ੍ਰਦਰਸ਼ਨ ਦੌਰਾਨ ਦੋਵੇ ਪਾਰਟੀਆਂ ਦੇ ਲੋਕ ਆਪਸ ਚ ਭਿੜ ਗਏ ਸੀ। ਕਾਬਿਲੇਗੌਰ ਹੈ ਕਿ ਦਿੱਲੀ ‘ਚ ਰਵਿਦਾਸ ਮੰਦਿਰ ਢਾਹੇ ਜਾਣ ਦੇ ਕਾਰਨ ਐੱਸਸੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

 

LEAVE A REPLY