ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਇਕ ਪਾਸੇ ਜਿੱਥੇ ਮੀਂਹ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੀਂਹ ਦੇ ਕਾਰਨ ਸਬਜ਼ੀਆ ਦੇ ਭਾਅ ਵੀ ਆਸਮਾਨ ਤੱਕ ਪੁੱਜ ਰਹੇ ਹਨ। ਦਸ ਦਈਏ ਕਿ ਸੂਬੇ ਚ ਪਏ ਮੀਂਹ ਦੇ ਕਾਰਨ ਸਬਜ਼ੀਆਂ ਦੇ ਭਾਅ ਕਾਫੀ ਵਧ ਗਏ ਹਨ

vegetables

ਜਿਸ ਕਾਰਨ ਲੋਕਾਂ ਨੂੰ ਖਾਣ ਲਈ ਕਾਫੀ ਮੁਸ਼ਕਿਲ ਨਾਲ ਸਬਜ਼ੀਆਂ ਮਿਲਣਗੀਆਂ। ਦੱਸਣਯੋਗ ਗੱਲ ਹੈ ਕਿ ਪਹਿਲਾਂ ਹੀ ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਭਾਰ ਝੇਲਣੀ ਪੈ ਰਹੀ ਹੈ ਤੇ ਹੁਣ ਇਸ ਸਬਜ਼ੀਆਂ ਦੀ ਮਾਰ ਝੇਲਣੀ ਪਵੇਗੀ। ਉੱਥੇ ਹੀ ਇਸ ਮਾਮਲੇ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਕਾਰਨ ਸਬਜ਼ੀਆਂ ਦੀ ਆਮਦ ਘੱਟ ਗਈ ਹੈ ਜਿਸ ਕਾਰਨ ਉਹ ਸਬਜ਼ੀਆਂ ਦੀ ਭਾਅ ਵਧਾ ਰਹੇ ਹਨ।

LEAVE A REPLY