ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਚ ਘੱਗਰ ਦਾ ਕਹਿਰ ਲਗਾਤਾਰ ਜਾਰੀ ਹੈ। ਦਸ ਦਈਏ ਕਿ ਮੂਣਕ ਸ਼ਹਿਰ ਵੱਲ ਘੱਗਰ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਉੱਥੇ ਹੀ ਪਿੰਡਾਂ ਦੇ ਲੋਕ ਲਗਾਤਾਰ ਬੰਨ੍ਹ ਬਣਾਉਣ ਚ ਲੱਗੇ ਹੋਏ ਹਨ।

ghaggar river ghaggar river

ਨਾਲ ਹੀ ਪ੍ਰਸਾਸ਼ਨ ਵੱਲੋਂ ਵੀ ਰਾਹਤ ਕਾਰਜ ਜਾਰੀ ਹੈ। ਬੰਨ੍ਹ ਦੇ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਅਜੇ 24 ਘੰਟੇ ਹੋਰ ਲੱਗ ਸਕਦੇ ਹਨ। ਉੱਥੇ ਹੀ ਪੀੜਤ ਲੋਕ ਸਰਕਾਰ ਤੇ ਪ੍ਰਸਾਸ਼ਨ ਦੇ ਮਾੜੇ ਪ੍ਰਬੰਧਾਂ ਨੂੰ ਕੋਸ ਰਹੇ ਹਨ।

LEAVE A REPLY