ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਗਰਮੀ ਦੇ ਨਾਲ ਲੋਕ ਤਪ ਰਹੇ ਹਨ। ਪਰ ਪੰਜਾਬ ਚੰਡੀਗੜ੍ਹ  ਤੇ ਹਿਮਾਚਲ ਵਰਗੇ ਕੁਝ ਹਿੱਸੇ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ। ਦਸ ਦਈਏ ਕਿ ਬੀਤੇ ਦਿਨ ਹਵਾ ਚੱਲੀ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ।

rain alert rain

ਇਸ ਤੋਂ ਇਲਾਵਾ ਹਵਾ ਚੱਲਣ ਦੇ ਨਾਲ ਨਾਲ ਬਾਰਿਸ਼ ਵੀ ਹੋਈ। ਜਿਸ ਨਾਲ ਤਾਪਮਾਨ ਚ ਭਾਰੀ ਗਿਰਾਵਟ ਆਈ। ਇਸ ਤੋਂ ਇਲਾਵਾ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ‘ਚ ਮੌਸਮ ਵਿਭਾਗ ਨੇ ਹਨੇਰੀ ਦੀ ਚਿਤਾਵਨੀ ਦਿੱਤੀ ਹੈ।

Rain

Rain

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪੂਰੇ ਉੱਤਰ ਭਾਰਤ ਚ 8 ਤੇ 9 ਨੂੰ ਮੌਸਮ ਸਾਫ ਰਹੇਗਾ ਜਦਕਿ 10 ਜੂਨ ਤੋਂ ਬਾਅਦ ਉਪਰੀ ਖੇਤਰਾਂ ‘ਚ ਬਰਫਬਾਰੀ ਤੇ ਹੇਠਲੇ ਖੇਤਰਾਂ ‘ਚ ਬਾਰਸ਼ ਹੋ ਸਕਦੀ ਹੈ।

LEAVE A REPLY