ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– SSP ਨੇ ਆਪਣੇ ਹੀ ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਾਵਲ

ਪੁਲਿਸ ਨੇ ਮਿਲੀ ਭੁਗਤ ਨਾਲ ਵਿਕਦਾ ਹੈ ਨਸ਼ਾ SSP

ਮੈਂ ਫੜੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ֹਤੇ ਕਰਾਂਗਾ ਪਰਚਾ ਦਰਜ

ਸਾਨੂੰ ਸਰਕਾਰ ਦਿੰਦੀ ਹੈ ਵਾਧੂ ਤਨਖਾਹ ਅਸੀਂ ਫਿਰ ਵੀ ਨਹੀਂ ਰੱਜਦੇ

ਸਾਨੂੰ ਆਪਣੇ ਆਪ ਤੇ ਆਉਣੀ ਚਾਹੀਦੀ ਹੈ ਸ਼ਰਮSSP

ਨਸ਼ੇ ਖਿਲਾਫ ਸੈਮੀਨਾਰ ਦੌਰਾਨ ਚੁੱਕੇ ਸੀ ਸਵਾਲ

6 ਜੂਨ ਨੂੰ ਫਿਰੋਜ਼ਪੁਰ ਕਰਵਾਇਆ ਗਿਆ ਸੀ ਨਸ਼ੇ ਖਿਲਾਫ ਸੈਮੀਨਾਰ

SSP ਸੰਦੀਪ ਗੋਇਲ ਨੇ ਚੁੱਕੇ ਸੀ ਸਵਾਲ

Watch Video

LEAVE A REPLY