ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 1984 ਬੈਂਚ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੂੰ ਖੁਫਿਆ ਏਜੰਸੀ ਰਿਸਰਚ ਐੱਡ ਐਨਾਲਿਸਿਸ ਵਿੰਗ ਦਾ ਪ੍ਰਮੁੱਖ ਬਣਾਇਆ ਹੈ।

samant goel

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕੈਂਡਰ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੇ ਹੀ ਬਾਲਾਕੋਟ ਏਅਰ ਸਟ੍ਰਾਇਕ ਦੀ ਪੂਰੀ ਪਲਾਨਿੰਗ ਕੀਤੀ ਸੀ। ਇਹਨਾਂ ਤੋਂ ਇਲਾਵਾ ਆਈਪੀਐੱਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਇੰਟੇਲਿਜੇਂਸ ਬਿਊਰੋਂ ਦਾ ਡਾਇਰੇਕਟਰ ਬਣਾਇਆ ਗਿਆ ਹੈ।

 

 

LEAVE A REPLY