ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਦੇ ਕਾਰਨ ਸੂਬੇ ਭਰ ਚ ਲੋਕਾਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ, ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਉਹ ਉਸ ਨੰਨ੍ਹੀ ਜੀਅ ਜਾਣ ਨੂੰ ਬਚਾ ਨਹੀਂ ਸਕੇ।

View this post on Instagram

ਅਲਵਿਦਾ ਫ਼ਤਿਹ ਸਿਆਂ ਮੁਆਫ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੌਂਦਾਂ ਤੈਨੂੰ ਅਲਵਿਦਾ ਕਹਿਣ ਲੱਗਿਆਂ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾਂ ਕਰੇ। ਪਰਮਾਤਮਾ ਸਭਦੇ ਬੱਚਿਆਂ ਨੂੰ ਹੱਸਦਿਆਂ ਵੱਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਣਤਾ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾਂ ਆ ਸਕਿਆ😭

A post shared by Kulwinderbilla (@kulwinderbilla) on

View this post on Instagram

Rest In Peace fatehveer🙏🙏 But Who’s responsible?

A post shared by Mehtab Virk (@iammehtabvirk) on

View this post on Instagram

Oh Waheguru 🙏 #FatehVeerSingh RIP

A post shared by Diljit Dosanjh (@diljitdosanjh) on

ਦਸ ਦਈਏ ਕਿ ਫਤਿਹਵੀਰ ਦੀ ਮੌਤ ਦੇ ਕਾਰਨ ਲੋਕਾਂ ਦਾ ਸਰਕਾਰ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ ਉੱਥੇ ਹੀ ਪੰਜਾਬੀ ਸਿਤਾਰਿਆਂ ਨੇ ਵੀ ਪੰਜਾਬ ਸਰਕਾਰ ਨੂੰ ਲਾਹਣਤਾ ਪਾਇਆ।

View this post on Instagram

eh ni si hona chaida😞 RIP Fatehveer 😞

A post shared by Amrit Maan (@amritmaan106) on

ਪੰਜਾਬੀ ਸਿਤਾਰਿਆਂ ਨੇ ਪੰਜਾਬ ਸਰਕਾਰ ਦੇ ਮਾੜੇ ਸਿਸਟਮ ਤੇ ਲਾਹਣਤਾ ਪਾਇਆ ਤੇ ਨਾਲ ਹੀ ਉਹਨਾਂ ਨੇ ਫਤਿਹਵੀਰ ਦੀ ਆਤਮਾ ਦੀ ਸ਼ਾਤੀ ਦੇ ਲਈ ਅਰਦਾਸ ਵੀ ਕੀਤੀ।

LEAVE A REPLY