ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਗਰਮੀ ਦੇ ਨਾਲ ਲੋਕਾਂ ਦਾ ਬੁਰ੍ਹਾਂ ਹਾਲ ਹੋਇਆ ਹੈ। ਦਸ ਦਈਏ ਕਿ ਪੰਜਾਬ ‘ਚ ਅੱਤ ਦੀ ਗਰਮੀ ਪੈ ਰਹੀ ਹੈ। ਹੁਣ ਪਾਰਾ 45 ਡਿਗਰੀ ਦੇ ਪਾਰ ਹੋ ਚੁੱਕਿਆ ਹੈ।

Weather ਪਰ ਪੰਜਾਬ ਚ ਅਜੀਹੇ ਇਲਾਕੇ ਵੀ ਹਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਸ ਦਈਏ ਕਿ ਪੰਜਾਬ ਦੇ ਅਜਨਾਲਾ, ਫਿਰੋਜਪੁਰ, ਲੁਧਿਆਣਾ ਤੇ ਮਲੇਰਕੋਟਲਾ ਚ ਮੌਸਮ ਨੇ ਆਪਣਾ ਮਿਜਾਜ ਬਦਲਿਆ ਹੈ

Weather

ਜਿਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਹਾਲੇ ਵੀ ਕਈ ਥਾਵਾਂ ਤੇ ਗਰਮੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ।

LEAVE A REPLY