ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆਂ ਬਲਾਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਹਨਾਂ ਨੇ ਪੁਲਵਾਮਾ ਹਮਲੇ ਦੀ ਸਾਜਿਸ਼ਕਰਤਾਵਾਂ ਚ ਸ਼ਾਮਿਲ ਇਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ।

Terrorist

ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆਂ ਬੱਲਾਂ ਨੇ ਜੈਸ਼ ਕਮਾਂਡਰ ਸੱਜਾਦ ਭੱਟ ਨੂੰ ਢੇਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਸ ਐਨਕਾਉਂਟਰ ਚ ਇਕ ਹੋਰ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ ਹੈ।

pulwama Attack pulwama crpf bus suicide attack pulwama crpf bus suicide attack2

ਦੱਸਿਆ ਜਾ ਰਿਹਾ ਹੈ ਕਿ ਇਹ ਉਹ ਅੱਤਵਾਦੀ ਸੀ ਜਿਸ ਦੀ ਕਾਰ ਦਾ ਇਸਤੇਮਾਲ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਸੀ। ਇਸਦੀ ਕਾਰ ਚ ਕਰੀਬ 200 ਕਿਲੋ ਵਿਸਫੋਟਕ ਨਾਲ ਲੱਦੀ ਕਾਰ ਨੂੰ ਸੀਆਰਪੀਐੱਫ ਦੀ ਇਕ ਬੱਸ ਦੇ ਨਾਲ ਟਕਰ ਮਾਰ ਦਿੱਤੀ ਸੀ ਜਿਸ ਕਾਰਨ ਇਸ ਘਾਤਕ ਹਮਲੇ ਦੇ ਕਾਰਨ 40 ਜਵਾਨਾਂ ਸ਼ਹੀਦ ਹੋ ਗਏ ਸੀ।

LEAVE A REPLY