ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਅਜੇ ਧੁਰੀ ਜਬਰ ਜਨਾਹ ਮਾਮਲਾ ਠੰਡਾ ਨਹੀਂ ਸੀ ਹੋਇਆ | ਕਿ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆ ਗਿਆ |

moga rape

ਸਿਰਫ਼ 2 ਸਾਲ ਦੀ ਬੱਚੀ ਨਾਲ 65 ਸਾਲਾ ਬਜ਼ੁਰਗ ਨੇ ਦੁਸ਼ਕਮ ਕੀਤਾ।ਦਸ ਦਈਏ ਕਿ ਬਜ਼ੁਰਗ ਬੱਚੀ ਨੂੰ ਵਰਗਲਾਕੇ ਆਪਣੇ ਨਾਲ ਲੈ ਗਿਆ | ਜਿਸਤੋਂ ਬਾਅਦ ਇਸ ਘਿਨੌਨੀ ਹਰਕਤ ਨੂੰ ਅੰਜਾਮ ਦਿਤਾ ਗਿਆ |ਬੱਚੀ ਨੂੰ ਹਸਪਤਾਲ ਚ ਭਰਤੀ ਕਰਵਾ ਦਿਤਾ ਗਿਆ | ਜਿਥੇ ਕਿ ਉਹ ਜੇਰੇ ਇਲਾਜ ਐ |

LEAVE A REPLY