ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਤੋਂ ਕੁਝ ਸਮਾਂ ਪਹਿਲਾਂ ਇਕ ਪੰਜਾਬੀ ਫਿਲਮ ਆਈ ਸੀ ਅਰਦਾਸ | ਜਿਸ ਵਿੱਚ ਗਿੱਪੀ ਗ੍ਰੇਵਾਲ ਅਤੇ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਅਤੇ ਫਿਲਮ ਦਾ ਕਨਸੇਪਟ ਲੋਕਾਂ ਨੂੰ ਖੂਬ ਪਸੰਦ ਆਇਆ ਸੀ ਅਤੇ ਹੁਣ ਇਹ ਜੋੜੀ ਮੁੜ ਤੋਂ ਪੰਜਾਬੀ ਪਰਦੇ ਤੇ ਨਜ਼ਰ ਆਵੇਗੀ ਅਰਦਾਸ-2 ਵਿੱਚ | ਫਿਮਲ ਚ ਅਹਿਮ ਰੋਲ ਅਦਾ ਕਰ ਰਹੇ ਜੋਗਰਾਜ ਸਿੰਘ ਨਾਲ ਖਾਸਗੱਲ ਬਾਤ ਕੀਤੀ ਸਾਡੀ ਸਹਿਯੋਗੀ ਨੇ |

Watch Video

LEAVE A REPLY