ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ- 2019 ਦਾ ਮਹਾਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ। ਦਸ ਦਈਏ ਕਿ ਕ੍ਰਿਕਟ ਜਗਤ ‘ਚ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਜਬਰਦਸਤ ਟੱਕਰ ਦੀ ਉਮੀਦ ਹੈ।

rain in match

ਇਸ ਤੋਂ ਇਲਾਵਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਖਣਾ ਜਿਆਦਾ ਜਰੂਰੀ ਹੋਵੇਗਾ ਕਿ ਮੈਨਚੈਸਟਰ ਦਾ ਮੌਸਮ ਕਿੰਨਾ ਤਿਆਰ ਹੈ ਦੱਸਣਯੋਗ ਗੱਲ ਹੈ ਕਿ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ‘ਚ ਜ਼ਬਰਦਸਤ ਟੱਕਰ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ

Ind vs pak

ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੁਕਾਬਲੇ ਦੌਰਾਨ ਮੀਂਹ ਨਾ ਹੋਵੇ। ਪਰ ਮੌਸਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਦਸ ਦਈਏ ਕਿ ਮੀਂਹ ਦੇ ਕਾਰਨ ਹੁਣ ਤਕ ਚਾਰ ਮੈਚ ਰੱਦ ਹੋ ਚੁੱਕੇ ਹਨ ਜਿਹਨਾਂ ਚ ਭਾਰਤ ਤੇ ਪਾਕਿਸਤਾਨ ਦਾ ਵੀ ਮੈਚ ਰਿਹਾ ਹੈ।

India Vs Pak

ਇਹਨਾਂ ਤੋਂ ਇਲਾਵਾ ਭਾਰਤ ਦਾ ਨਿਊਜ਼ੀਲੈਂਡ ਦੇ ਨਾਲ ਮੁੁਕਾਬਲਾ ਤੇ ਪਾਕਿਸਤਾਨ ਦਾ ਸ਼੍ਰੀਲੰਕਾ ਦੇ ਨਾਲ ਰੱਦ ਹੋ ਚੁੱਕਾ ਹੈ। ਜਿਕਰ-ਏ-ਖਾਸ ਹੈ ਕਿ ਮੈਨਚੈਸਟਰ ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਕਾਰਨ ਹਰ ਕੋਈ ਇਹੀ ਦੁਆਵਾਂ ਕਰ ਰਹੇ ਹਨ ਕਿ ਮੈਚ ਦੌਰਾਨ ਮੀਂਹ ਨਾ ਹੋਵੇ।

LEAVE A REPLY