ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਵੇਚਣ ਦਾ ਮਾਮਲਾ

SGPC ਦੀਆਂ ਸਖ਼ਤ ਹਦਾਇਤਾਂ ਦੇ ਬਾਅਦ ਵੀ ਵਿਕ ਰਹੀ ਹੈ ਗੁਰੂ ਜੀ ਦੀ ਮੂਰਤੀ

ਆਨਲਾਈਨ ਵਿਕ ਰਹੀ ਹੈ ਮੂਰਤੀ

ਐਮਾਜ਼ਾਨ ਤੇ ਫਲਿਪਕਾਰਟ ਤੇ ਆਸਾਨੀ ਨਾਲ ਮਿਲ ਰਹੀ ਹੈ ਮੂਰਤੀ

ਸਿੱਖ ਜਥੇਬੰਦੀਆਂ ਵੱਲੋਂ ਗੁਰੂ ਜੀ ਦੀ ਮੂਰਤੀ ਵੇਚਣ ਤੇ ਵਿਰੋਧ

ਸ਼ੋਪਿੰਗ ਵੈਬਸਾਈਟ ਵੇਚਣਾ ਬੰਦ ਨਹੀਂ ਕੀਤਾ ਤਾਂ ਹੋਵੇਗਾ ਵਿਰੋਧਸਿੱਖ ਜਥੇਬੰਦੀਆਂ

ਸਿੱਖ ਧਰਮ ਨਹੀਂ ਹੈ ਮੂਰਤੀ ਪੂਜਣ ਦੀ ਇਤਾਜ਼ਤਸਿੱਖ ਜਥੇਬੰਦੀਆ

SGPC ਨੇ ਮੂਰਤੀ ਤੇ ਲਗਾਈ ਹੋਈ ਹੈ ਰੋਕ

 Watch Video

LEAVE A REPLY