ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ‘ਚ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮਾਹੌਲ ਕਾਫੀ ਤਣਾਅ ਪੂਰਨ ਬਣਿਆ ਹੋਇਆ ਹੈ।

operation blue star operation blue star operation blue star

ਦਸ ਦਈਏ ਕਿ ਘੱਲੂਘਾਰਾ ਜਥੇਬੰਦੀਆਂ ਨੇ ਨੰਗੀਆਂ ਤਲਵਾਰਾ ਲਹਿਰਾਈਆਂ ਸਨ। ਇਹਨਾਂ ਹੀ ਨਹੀਂ ਗਰਮ ਖਿਲਾਈਆਂ ਤੇ ਟਾਸਕ ਫੋਰਸ ਵਿਚਾਲੇ ਭਾਰੀ ਹੰਗਾਮਾ ਵੀ ਹੋਇਆ। ਇਸ ਤੋਂ ਇਲਾਵਾ ਇਸ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲੱਗੇ।

 

 

 

 

LEAVE A REPLY