ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਤੋਂ ਬਾਅਦ ਸੂਬੇ ਭਰ ਦੇ ਲੋਕ ਉਸਦੀ ਮੌਤ ਤੇ ਰੋ ਰਹੇ ਹਨ ਤੇ ਹਰ ਕਿਸੇ ਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਉਸਨੂੰ ਬਚਾ ਕਿਉਂ ਨਾ ਸਕੇ। ਸੋਸ਼ਲ ਮੀਡੀਆ ਤੇ ਫਤਿਹਵੀਰ ਦੀ ਮੌਤ ਤੋਂ ਬਾਅਦ ਕਈ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।

fatehveer  fatehveer

ਪਰ ਅਸਲ ਗੱਲ ਹੈ ਕਿ ਹੁਣ ਫਤਿਹਵੀਰ ਨੂੰ ਆਪਣੀ ਮਾਂ ਦੀ ਗੋਦੀ ਚ ਖੇਡ ਨਹੀਂ ਪਾਏਗਾ ਤੇ ਨਾ ਹੀ ਹੁਣ ਉਹ ਆਪਣੇ ਘਰ ਦੇ ਵੇਹੜੇ ਚ ਉਸਦੀਆਂ ਕਿਲਕਾਰੀਆਂ ਸੁਣਨ ਨੂੰ ਮਿਲਣਗੀ।

fatehveer

ਦਸ ਦਈਏ ਕਿ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਫਤਿਹਵੀਰ ਕਾਰ ਦੇ ਟਾਇਰ ਨੂੰ ਖੋਲਦੇ ਹੋਏ ਨਜਰ ਆ ਰਿਹਾ ਹੈ।

fatehveer

ਇਸ ਵੀਡੀਓ ਚ ਮਾਸੂਮ ਫਤਿਹਵੀਰ ਹਸਦਾ ਖੇਡਦਾ ਹੋਇਆ ਨਜਰ ਆ ਰਿਹਾ ਹੈ ਤੇ ਨਾਲ ਖੜੀ ਮਹਿਲਾ ਵੀ ਉਸ ਬਾਰੇ ਦਸ ਰਹੀ ਹੈ ਕਿ ਉਹ ਕਦੀ ਕਾਰ ਖੋਲਦਾ ਹੈ ਤੇ ਕਦੀ ਸਕੂਟੀ ਚ ਹਵਾ ਭਰਦਾ ਹੈ।

fatehveer

ਪਰ ਹੁਣ ਫਤਿਹਵੀਰ ਦੀਆਂ ਇਹ ਵੀਡੀਓ ਮਹਿਜ ਵੀਡੀਓ ਹੀ ਰਹਿ ਜਾਣਗੀਆਂ ਕਿਉਂਕਿ ਫਤਿਹਵੀਰ ਹੁਣ ਇਸ ਦੁਨਿਆ ਚ ਨਹੀਂ ਰਿਹਾ ਹੈ।

LEAVE A REPLY