ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਮਾਸੂਮ ਫਤਿਹਵੀਰ ਸਰਕਾਰ ਦੀ ਨਾਲਾਇਕੀ ਦਾ ਸ਼ਿਕਾਰ ਹੋ ਗਿਆ। ਫਤਿਹਵੀਰ ਨੂੰ ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਬੋਰਵੈੱਲ ਚੋਂ ਕੱਢਿਆ ਗਿਆ।

ਹਾਰ ਗਿਆ ਫਤਿਹਵੀਰ: 5 ਦਿਨ ਦੇ ਲੰਬੇ ਇੰਤਜ਼ਾਰ ਫਤਿਹਵੀਰ ਨੂੰ ਕੱਢਣ ਤੋਂ ਬਾਦ ਆਪਣੀ ਨਾਲਾਇਕੀ ਤੇ ਕਹਿਣਾ ਸੀ ਪ੍ਰਸ਼ਾਸਨ ਦਾ

Gepostet von Living India News am Montag, 10. Juni 2019

ਪਰ ਫਤਿਹਵੀਰ ਦਾ ਇਸ ਹਾਦਸੇ ਦੇ ਕਾਰਨ ਉਸਦਾ ਦਰਦਨਾਕ ਮੌਤ ਹੋਈ।

Fatehveer Fatehveer Fatehveer

ਦਸ ਦਈਏ ਕਿ ਫਤਿਹਵੀਰ ਨੂੰ ਸੰਗਰੂਰ ਦੇ ਪਿੰਡ ਸ਼ੇਰੌ ‘ਚ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ਭਾਰੀ ਗਿਣਤੀ ਚ ਲੋਕ ਮੌਜੂਦ ਸੀ। ਜਿਹਨਾਂ ਦੇ ਅੱਖਾਂ ਚ ਨਮੀ ਸੀ।

 

 

LEAVE A REPLY