ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਖੁਲਾਸਾ

3 ਦਿਨ ਪਹਿਲਾ ਹੋ ਚੁੱਕੀ ਸੀ ਫਤਿਹਵੀਰ ਦੀ ਮੌਤ– ਡਾਕਟਰ

ਫ਼ਤਿਹਵੀਰ ਦੀ ਹਾਇਪੌਕਸਿਆ ਕਾਰਨ ਹੋਈ ਮੌਤ- ਰਿਪੋਰਟ

ਸਹੀ ਢੰਗੀ ਨਾਲ ਅਕਸਜੀਨ ਨਾ ਮਿਲਣ ਕਾਰਨ ਹੋਈ ਮੌਤ- ਰਿਪੋਰਟ

ਫ਼ਤਿਹਵੀਰ ਦੀ ਮ੍ਰਿਤਕ ਦੇਹ ਗਲਣਾ ਸ਼ੁਰੂ ਹੋ ਚੁੱਕੀ ਸੀ-ਰਿਪੋਰਟ

ਫ਼ਤਿਹਵੀਰ ਨੂੰ ਮ੍ਰਿਤਕ ਹਾਲਤ ਚ ਹਾਸਪਤਾਲ ਲਿਆਉਂਦਾ ਗਿਆ- ਰਿਪੋਰਟ

ਚੰਡੀਗੜ੍ਹ PGI ’ਚ ਹੋਇਆ ਸੀ ਫਤਿਹਵੀਰ ਦਾ ਪੋਸਟਮਾਰਟਮ

Watch Video

LEAVE A REPLY