ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ  ਡਾਕਟਰ ਦਾ ਨੌਜਵਾਨਾਂ ਨੇ ਜਮ੍ਹ ਕੇ ਕੁਟਾਪਾ ਚਾੜਿਆ।

Viral Video   ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰ ਨੇ ਮਰੀਜ਼ ਨੂੰ ਇਕ ਐਕਸਪਾਇਰੀ ਡੇਟ ਵਾਲੀ ਦਵਾਈ ਦਿੱਤੀ ਸੀ ਜਿਸ ਕਾਰਨ ਇਹ ਹੰਗਾਮਾ ਹੋਇਆ।

Viral Video

ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ  ਆਪਣੇ ਬੱਚੇ ਦੇ ਲਈ ਦਵਾਈ ਲੈਕੇ ਗਿਆ ਸੀ

Viral Video

ਪਰ ਉਹ ਦਵਾਈ ਐਕਸਪੈਇਰੀ ਨਿਕਲੀ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਡਾਕਟਰ ਦਾ ਜੰਮ੍ਹ ਕੇ ਕੁਟਾਪਾ ਚਾੜਿਆ।

Viral Video

ਇਹ ਘਟਨਾ ਗੁਰਬਕਸ਼ ਕਲੋਨੀ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY