ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਾਂ ਨੂੰ ਵਹਿਮਾਂ ਭਰਮਾਂ ਦੇ ਚੱਕਰਾਂ ਪਾ ਕਾ ਲੁੱਟਣ ਵਾਲੇ ਇਕ ਢੋਂਗੀ ਬਾਬੇ ਦਾ ਸਤਿਕਾਰ ਕਮੇਟੀ ਨੇਪਾਰਦਾਫਾਸ਼ ਕੀਤਾ ਹੈ

ਮਾਮਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜ੍ਹੂੀਆਂ ਦੇ ਪਿੰਡ ਮਾਲੇਵਾਲ ਦਾ ਹੈ ਜਿਥੇ ਇਕਧਰਮ ਸਿੰਘ ਨਾਮਕ ਢੋਂਗੀ ਬਾਬਾ ਗੂਰੁ ਗ੍ਰੰਥ ਸਹਿਬ ਦੀ ਹਜੂਰੀ ਲੋਕਾਂ ਨੂੰ  ਅੰਧਵਿਸ਼ਵਾਸ਼ ਪਾਉਂਦਾ ਸੀਫਿਲਹਾਲ ਪੁਲਿਸ ਨੇ ਇਸ ਢੋਂਗੀ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ

Watch Video

LEAVE A REPLY