ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਬਲਾਕ ਦੇ ਜਿੰਦਲਪੁਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਤੇਜ ਰਫਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਐਕਟੀਵਾ ਤੇ ਸਵਾਰ ਹੋਕੇ ਕਿਸੇ ਕੰਮ ਨੂੰ ਜਾ ਰਹੇ ਸੀ

Accident

ਪਰ ਅਚਾਨਕ ਹੀ ਰਸਤੇ ਚ ਉਹਨਾਂ ਨੂੰ ਇਕ ਤੇਜ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਮਰਨ ਵਾਲੇ ਦੋਵੇਂ  ਵਿਅਕਤੀ ਐਕਟੀਵਾ ਤੇ ਸਵਾਰ ਹੋ ਕੇ ਵਿਅਕਤੀ ਆਪਣੇ ਪਿੰਡ ਜਿੰਦਲਪੁਰ ਤੋਂ ਕਿਸੇ ਕੰਮ ਲਈ ਭਾਦਸੋਂ ਜਾ ਰਹੇ ਸਨ।ਫਿਲਹਾਲ ਪੁਲਿਸ ਨੇ ਟਰੱਕ ਨੂੰ ਕਬਜੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY